ਜਲੰਧਰ ''ਚ ਸਿਹਤ ਵਿਭਾਗ ਨੇ ਕੀਤੀ ਅਚਨਚੇਤ ਛਾਪੇਮਾਰੀ, ਦੀਨਾਨਾਥ ਕੁਲਚੇ ਵਾਲੇ ਦੇ ਵੀ ਭਰੇ ਸੈਂਪਲ

Friday, Aug 04, 2017 - 02:14 PM (IST)

ਜਲੰਧਰ ''ਚ ਸਿਹਤ ਵਿਭਾਗ ਨੇ ਕੀਤੀ ਅਚਨਚੇਤ ਛਾਪੇਮਾਰੀ, ਦੀਨਾਨਾਥ ਕੁਲਚੇ ਵਾਲੇ ਦੇ ਵੀ ਭਰੇ ਸੈਂਪਲ

ਜਲੰਧਰ (ਸੋਨੂੰ) — ਸਿਹਤ ਵਿਭਾਗ ਨੇ ਦੀਨਾਨਾਥ ਕੁਲਚੇ ਵਾਲੇ ਦੇ ਅਚਨਚੇਤ ਛਾਪੇਮਾਰੀ ਦੌਰਾਨ ਖਾਣ ਵਾਲੀਆਂ ਵਸੂਤਆਂ ਦੇ ਸੈਂਪਲ ਭਰੇ। ਇਸ ਦੌਰਾਨ ਗੰਨੇ ਦੇ ਰਸ ਦੇ ਵੀ ਸੈਂਪਲ ਭਰੇ ਗਏ। ਸਿਹਤ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਦੀਦਾਨਾਥ ਕੁਲਚੇ ਵਾਲੇ ਵਲੋਂ ਖਾਣ ਵਾਲਾ ਸਾਮਾਨ ਗੰਦਗੀ 'ਚ ਬਣਾਇਆ ਜਾਂਦਾ ਹੈ। ਜਿਸ ਦੇ ਚਲਦਿਆਂ ਸਿਹਤ ਵਿਭਾਗ ਦੇ ਡੀ. ਐੱਚ. ਓ. ਬਲਵਿੰਦਰ ਸਿੰਘ, ਮੈਡਮ ਭਗਤ ਤੇ ਹੋਰ ਟੀਮ ਮੈਂਬਰਾਂ ਨੇ ਸੈਂਪਲ ਭਰੇ ਗਏ।  


Related News