ਗੁਰਦਾਸਪੁਰ : ਸ਼ੱਕਰੀ 'ਚ ਬੂਥ ਕੈਪਚਰਿੰਗ, ਅਕਾਲੀ ਉਮੀਦਵਾਰ ਜ਼ਖਮੀ

Sunday, Dec 30, 2018 - 02:36 PM (IST)

ਗੁਰਦਾਸਪੁਰ : ਸ਼ੱਕਰੀ 'ਚ ਬੂਥ ਕੈਪਚਰਿੰਗ, ਅਕਾਲੀ ਉਮੀਦਵਾਰ ਜ਼ਖਮੀ

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ੱਕਰੀ 'ਚ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅਕਾਲੀ ਦਲ ਨਾਲ ਪਿੰਡ ਦਾ ਉਮੀਦਵਾਰ ਰੰਜੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 

PunjabKesari
ਦੱਸਿਆ ਜਾ ਰਿਹਾ ਕਿ ਇਸ ਦੌਰਾਨ 10 ਗੱਡੀਆਂ 'ਚ ਤੇਜ਼ਧਾਰਾਂ ਹੱਥਿਆਰਾਂ ਨਾਲ ਲੈੱਸ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਉਥੇ ਹਮਲਾ ਕਰ ਦਿੱਤਾ ਤੇ ਪੋਲਿੰਗ ਬੂਥ ਦਾ ਗੇਟ ਵੀ ਤੋੜਾ ਦਿੱਤਾ, ਜਿਸ ਕਾਰਨ ਪੋਲਿੰਗ ਅਮਲੇ ਵਲੋਂ ਪੋਲਿੰਗ ਰੋਕ ਦਿੱਤੀ ਗਈ ਹੈ। 


author

Baljeet Kaur

Content Editor

Related News