ਗੁਰਦਾਸਪੁਰ : ਸਾਬਕਾ ਮੰਤਰੀ ਸੇਖਵਾਂ ਨੇ ਪਤਨੀ ਸਮੇਤ ਪਾਈ ਵੋਟ

Sunday, Dec 30, 2018 - 12:28 PM (IST)

ਗੁਰਦਾਸਪੁਰ : ਸਾਬਕਾ ਮੰਤਰੀ ਸੇਖਵਾਂ ਨੇ ਪਤਨੀ ਸਮੇਤ ਪਾਈ ਵੋਟ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਵੀ ਆਪਣੀ ਪਤੀ ਸਮੇਤ ਵੋਟ ਪਾਉਣ ਪਹੁੰਚੇ। 

ਦੱਸ ਦੇਈਏ ਕਿ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ 'ਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੈ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਠੰਡ ਦੇ ਬਾਵਜੂਦ ਲੋਕ ਵੋਵ ਪਾਉਣ ਪਹੁੰਚ ਰਹੇ ਹਨ। ਇਨ੍ਹਾਂ ਵੋਟਾਂ ਦੇ ਨਤੀਜੇ ਦਾ ਅੱਜ ਸ਼ਾਮ ਤੱਕ ਐਲਾਨ ਕਰ ਦਿੱਤਾ ਜਾਵੇਗਾ।


author

Baljeet Kaur

Content Editor

Related News