ਵੋਟਾਂ ਦੌਰਾਨ ਗੁੰਮਟਾਲਾ ਕਲੋਨੀ ਲੁਹਾਰਕਾ ਰੋਡ ਵਿਖੇ ਤਣਾਅਪੂਰਨ ਹੋਈ ਸਥਿਤੀ

Tuesday, Oct 15, 2024 - 11:02 AM (IST)

ਅੰਮ੍ਰਿਤਸਰ (ਗੁਰਮੀਤ ਸਿੰਘ ਸੂਰੀ) - ਹਲਕਾ ਉੱਤਰੀ ਦੇ ਅਧੀਨ ਆਉਂਦੇ ਲੁਹਾਰਕਾ ਰੋਡ ਘੁਮਟਾਲਾ ਕਲੋਨੀ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪੈ ਰਹੀਆਂ ਹਨ। ਵੋਟਾਂ ਦੌਰਾਨ ਉਕਤ ਸਥਾਨ ਦੀ ਸਥਿਤੀ ਤਣਾਅਪੂਰਨ ਹੋ ਗਈ, ਜਿਸ ਦੌਰਾਨ ਦੋਵੇਂ ਧਿਰਾਂ ਵਲੋਂ ਇੱਕ ਦੂਸਰੇ 'ਤੇ ਗੰਭੀਰ ਦੋਸ਼ ਲਾਏ ਗਏ। ਸਥਿਤੀ ਦਾ ਜ਼ਾਇਜਾ ਲੈਣ ਲਈ ਮੌਕੇ ਉੱਤੇ ਡੀ.ਐੱਸ.ਪੀ. ਗਗਨਦੀਪ ਸਿੰਘ, ਐੱਸ. ਐੱਚ. ਓ. ਵਿਨੋਦ ਸ਼ਰਮਾ ਅਤੇ ਦੋਵਾਂ ਪਾਰਟੀਆਂ ਦੇ ਮੈਂਬਰ ਪਹੁੰਚੇ ਹਨ। ਇੱਕ ਪਾਰਟੀ ਦਾ ਦੋਸ਼ ਹੈ ਕਿ ਸਾਡਾ ਬੈਲਟ ਪੇਪਰਾਂ ਦੇ ਉੱਤੇ ਚੋਣ ਨਿਸ਼ਾਨ ਹੈ ਹੀ ਨਹੀਂ।

PunjabKesari

ਇਹ ਵੀ ਪੜ੍ਹੋ - ਚੱਲਦੀ ਟਰੇਨ 'ਚ ਬਜ਼ੁਰਗ ਨੇ ਕੀਤਾ ਖ਼ਤਰਨਾਕ ਸਟੰਟ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News