ਕੈਨੇਡਾ ਨੇ ਕਰ 'ਤਾ ਵੱਡਾ ਐਲਾਨ , IELTS 'ਚ ਘੱਟ ਸਕੋਰ ਵਾਲਿਆਂ ਲਈ ਸੁਨਹਿਰੀ ਮੌਕਾ

07/06/2023 10:57:16 AM

ਜਲੰਧਰ : ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੈਨੇਡਾ ਖੁੱਲ੍ਹੇ ਦਿਲ ਨਾਲ ਧੜਾ-ਧੜ ਵੀਜ਼ੇ ਦੇ ਰਿਹਾ ਹੈ। ਪਿਛਲੇ ਸਾਲ 2 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਸਨ ਤੇ ਇਸ ਸਾਲ ਇਹ ਅੰਕੜਾ 3 ਲੱਖ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਲਈ ਵੱਡੀ ਸਹੂਲਤ ਇਹ ਵੀ ਹੈ ਕਿ ਕੈਨੇਡਾ 'ਚ 2 ਸਾਲ ਦੀ ਪੜ੍ਹਾਈ ਮਗਰੋਂ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਉਥੋਂ ਦੇ ਕਾਨੂੰਨੀ ਨਿਯਮਾਂ ਨੂੰ ਫਾਲੋ ਕਰਨ ਵਾਲੇ ਤਕਰੀਬਨ ਹਰੇਕ ਵਿਦਿਆਰਥੀ ਨੂੰ ਪੀ. ਆਰ. ਵੀ ਮਿਲ ਜਾਂਦੀ ਹੈ। 

ਵਿਦਿਆਰਥੀਆਂ ਲਈ ਚੰਗੀ ਖ਼ਬਰ ਇਹ ਵੀ ਹੈ ਕਿ ਕੈਨੇਡਾ ਨੇ ਪਿਛਲੇ ਦਿਨੀਂ ਆਈਲਟਸ ਦੀਆਂ ਸ਼ਰਤਾਂ ਨਰਮ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਜਿਨ੍ਹਾਂ ਵਿਦਿਆਰਥੀਆਂ ਦੇ ਇਕ ਮਾਡਿਊਲ 'ਚੋਂ 5.5 ਬੈਂਡ ਹਨ, ਉਹ ਵੀ ਕੈਨੇਡਾ ਜਾ ਸਕਦੇ ਹਨ। ਬਹੁਤ ਸਾਰੇ ਸਰਕਾਰੀ ਕਾਲਜ ਵੀ ਇਕ ਮਾਡਿਊਲ 'ਚੋਂ 5.5 ਬੈਂਡ ਵਾਲੇ ਵਿਦਿਆਰਥੀਆਂ ਨੂੰ ਸਵੀਕਾਰ ਕਰ ਰਹੇ ਹਨ।  ਜੇਕਰ ਤੁਸੀਂ ਵੀ ਆਪਣਾ ਭਵਿੱਖ ਕੈਨੇਡਾ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ 90410-96100 ਨੰਬਰ 'ਤੇ ਸੰਪਰਕ ਕਰੋ। 'ਲੈਂਡਮਾਰਕ ਇਮੀਗ੍ਰੇਸ਼ਨ' ਅਜਿਹੇ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਸੁਫ਼ਨਾ ਸਾਕਾਰ ਕਰ ਸਕਦੀ ਹੈ ਜੋ ਘੱਟ ਖ਼ਰਚੇ 'ਚ ਕੈਨੇਡਾ ਜਾਣਾ ਚਾਹੁੰਦੇ ਹਨ। 

 


Harnek Seechewal

Content Editor

Related News