ਦੁਬਈ ਤੋਂ ਆਏ ਖਿਡੌਣਿਆਂ ’ਚੋਂ 11 ਲੱਖ ਦਾ ਸੋਨਾ ਜ਼ਬਤ
Sunday, Mar 07, 2021 - 01:39 AM (IST)
ਅੰਮ੍ਰਿਤਸਰ, (ਜ. ਬ.)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਤੋਂ ਜ਼ਬਤ ਕੀਤੇ ਖਿਡੌਣਿਆਂ ’ਚੋਂ 11 ਲੱਖ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਨੇ ਸੋਨੇ ਦੀਆਂ ਪਰਤਾਂ ਬਣਾ ਕੇ ਉਨ੍ਹਾਂ ਨੂੰ ਖਿਡੌਣਿਆਂ, ਮਾਊਥ ਆਰਗਨ ਅਤੇ ਟਾਰਚ ਦੇ ਅੰਦਰ ਲੁਕਾਇਆ ਹੋਇਆ ਸੀ। ਪਿਛਲੇ ਇਕ ਮਹੀਨੇ ਦੌਰਾਨ ਵਿਭਾਗ ਦਾ ਇਹ 8ਵਾਂ ਕੇਸ ਹੈ ਜਿਸ ’ਚ ਸੋਨੇ ਨੂੰ ਖਿਡੌਣਿਆਂ ਦੇ ਅੰਦਰ ਲੁਕਾ ਕੇ ਫੜ੍ਹਿਆ ਗਿਆ ਹੈ।
Related News
ਜਲੰਧਰ ''ਚ ਵੱਡੀ ਵਾਰਦਾਤ: ਕੇਸਰ ਪੈਟਰੋਲ ਪੰਪ ''ਤੇ ਪੈਂਚਰ ਦਾ ''ਡਰਾਮਾ'' ਕਰਕੇ ਇਲੈਕਟ੍ਰਾਨਿਕਸ ਮਾਲਕ ਦੇ 10 ਲੱਖ ਉਡਾਏ
