ਕੈਨੇਡਾ ਦਾ ਵਰਕ ਪਰਮਿਟ ਪਾਓ ਸਿਰਫ 6 ਲੱਖ ਰੁਪਏ ਵਿੱਚ, ਜਲਦ ਕਰੋ ਅਪਲਾਈ

Thursday, Apr 06, 2023 - 03:28 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਸਰਕਾਰ ਨੂੰ ਵੱਖ-ਵੱਖ ਖੇਤਰਾਂ ਵਿਚ ਬਿਹਤਰੀਨ ਕੰਮ ਕਰਨ ਵਾਲੇ ਹੁਨਰਮੰਦ ਲੋਕਾਂ ਦੀ ਲੋੜ ਹੈ ਕਿਉਂਕਿ ਅੱਜ ਦੇ ਦੌਰ 'ਚ ਹਰ ਕੋਈ ਕੈਨੇਡਾ 'ਚ ਪੱਕੇ ਹੋ ਕੇ ਆਪਣਾ ਭਵਿੱਖ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ। ਇਸੇ ਅਧੀਨ ਕੈਨੇਡਾ ਸਰਕਾਰ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ PR ਦੇਣ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਹੁਨਰਮੰਦ ਪੇਸ਼ੇਵਰਾਂ ਅਤੇ ਕਾਰੋਬਾਰੀਆਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਕੈਨੇਡਾ 'ਚ ਕੰਮ ਕਰਨਾ ਜਾਂ ਪੱਕਾ ਹੋਣਾ ਚਾਹੁੰਦਾ ਹੈ ਤਾਂ ਇਹ ਸੁਨਹਿਰੀ ਮੌਕਾ ਹੈ ਵਧੇਰੇ ਜਾਣਕਾਰੀ ਲਈ 9709294092 ’ਤੇ ਸੰਪਰਕ ਕਰੋ | 

ਦਰਅਸਲ ਕੈਨੇਡਾ ਵਿੱਚ ਬਹੁਤ ਸਾਰੀਆਂ ਵੱਖਰੀਆਂ ਨੌਕਰੀਆਂ ਹਨ, ਜਿਨ੍ਹਾਂ ਲਈ ਹੁਨਰਮੰਦ ਕਾਮਿਆਂ ਦੀ ਲੋੜ ਹੈ। ਕੁਝ ਨੌਕਰੀਆਂ ਲਈ ਬਹੁਤ ਹੁਨਰ ਦੀ ਲੋੜ ਹੁੰਦੀ ਹੈ, ਜਦੋਂ ਕਿ ਦੂਜੀਆਂ ਘੱਟ ਮੰਗ ਵਾਲੀਆਂ ਹੁੰਦੀਆਂ ਹਨ। ਇਨ੍ਹਾਂ 'ਚ ਟਰੱਕ ਡਰਾਈਵਰ, ਕਿਸਾਨ, ਫ਼ੂਡ ਪੈਕਰ ਤੇ ਫਾਰਮ ਵਰਕਰ, ਇੱਕ ਆਮ ਮਜ਼ਦੂਰ, ਪਲੰਬਰ, ਇਲੈੱਕਟ੍ਰੀਸ਼ਨ, ਕਾਰਪੇਂਟਰ, ਵੈਲਡਰ, ਨਰਸਾਂ, ਅਕਾਊਂਟੈਂਟ, ਅਧਿਆਪਕ, ਇੰਜੀਨੀਅਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਮੁਹਾਰਤ ਰੱਖਣ ਵਾਲੇ ਉਮੀਦਵਾਰਾਂ ਲਈ ਵੀ ਵਿਕਲਪ ਮੌਜੂਦ ਹਨ। ਵਰਕ ਪਰਮਿਟ ਅਪਲਾਈ ਕਰਨ ਲਈ ਕੈਨੇਡਾ ਸਰਕਾਰ ਤੋਂ ਮਨਜ਼ੂਰਸ਼ੁਦਾ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (LMIA) ਜਿਸ ਨੂੰ ਜੌਬ ਆਫਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਹੋਣਾ ਜ਼ਰੂਰੀ ਹੈ। ਕੈਨੇਡਾ ਦੀ PR ਲਈ ਅਪਲਾਈ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ। IRCC ਵਕੀਲ ਵੱਲੋਂ ਉਮੀਦਵਾਰਾਂ ਦਾ ਸਹੀ ਮਾਰਗਦਰਸ਼ਨ ਕੀਤਾ ਜਾਵੇਗਾ। ਇਸ ਪ੍ਰਕਿਰਿਆ ਜ਼ਰੀਏ ਤੁਹਾਨੂੰ 12 ਮਹੀਨਿਆਂ (1 ਸਾਲ) ਵਿਚ ਹੀ ਕੈਨੇਡਾ ਦੀ PR ਮਿਲ ਜਾਵੇਗੀ। ਇਸ ਦੌਰਾਨ PNP ਅਤੇ ਐਕਸਪ੍ਰੈਸ ਐਂਟਰੀ ਦੋਵੇਂ ਵਿਕਲਪ ਉਪਲਬਧ ਹੋਣਗੇ। ਇਸੇ ਅਧੀਨ ਜੇ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਨੰਬਰ 9709294092 'ਤੇ ਸੰਪਰਕ ਕਰ ਸਕਦੇ ਹੋ।  


Vandana

Content Editor

Related News