ਫਿਲਮੀ ਪਰਦੇ ''ਤੇ ਜਾਣ ਦਾ ਸੁਨਹਿਰੀ ਮੌਕਾ

05/27/2016 2:50:14 PM

ਪਟਿਆਲਾ : ਜੇ ਤੁਸੀਂ ਵੀ ਫਿਲਮ ਅਤੇ ਟੀ.ਵੀ. ਨਿਰਮਾਣ ਦੇ ਖੇਤਰ ''ਚ ਹੱਥ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਭੋਂਗਲਾ ਰੋਡ ਰਾਜਪੁਰਾ ਸਥਿਤ ਬਲਜਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ। ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਨੌਜਵਾਨਾਂ ਨੂੰ ਮਾਡਲਿੰਗ ਅਤੇ ਐਕਟਿੰਗ ਦੀ ਟ੍ਰੇਨਿੰਗ ਦੇਣ ਤੋਂ ਇਲਾਵਾ ਫਿਲਮ ਅਤੇ ਟੀ.ਵੀ. ਨਿਰਮਾਣ ਨਾਲ ਜੁੜੀ ਜਾਣਕਾਰੀ ਵੀ ਮੁਹੱਈਆ ਕਰਵਾਉਂਦੇ ਹਨ।
ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਨੇ ਆਪਣੇ ਕਾਲਜ ਦੇ ਪ੍ਰੋਜੈਕਟ ਪੂਰੇ ਕਰਨੇ ਹਨ ਜਾਂ ਟੀ.ਵੀ. ਅਸਾਈਨਮੈਂਟ ਪੂਰੀ ਕਰਨੀ ਹੈ ਉਹ ਲੋਕ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਚਾਹਵਾਨ 094177-92017 ''ਤੇ ਸੰਪਰਕ ਕਰ ਸਕਦੇ ਹਨ।


Gurminder Singh

Content Editor

Related News