ਪੰਜਾਬ ਦਾ ਕਿਸਾਨ ਰਾਸ਼ਨ ਲੈਣ ਗਿਆ ਹੋਇਆ ਮਾਲੋ-ਮਾਲ! ਖ਼ਬਰ ਪੜ੍ਹ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

Thursday, Apr 10, 2025 - 02:01 PM (IST)

ਪੰਜਾਬ ਦਾ ਕਿਸਾਨ ਰਾਸ਼ਨ ਲੈਣ ਗਿਆ ਹੋਇਆ ਮਾਲੋ-ਮਾਲ! ਖ਼ਬਰ ਪੜ੍ਹ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਇਕ ਕਿਸਾਨ ਦੀ ਇਕ ਦਿਨ ’ਚ 3 ਵਾਰ ਲਾਟਰੀ ਨਿਕਲੀ ਹੈ, ਜੋ ਕਿ ਘਰ ਤੋਂ ਰਾਸ਼ਨ ਲੈਣ ਗਿਆ ਸੀ। ਜਾਣਕਾਰੀ ਅਨੁਸਾਰ ਉਪ ਮੰਡਲ ਅਧੀਨ ਆਉਂਦੇ ਪਿੰਡ ਪੱਕਾ ਚਿਸ਼ਤੀ ਦੇ ਵਸਨੀਕ ਨਿਰਮਲ ਸਿੰਘ ਨੇ ਮੇਹਰੀਆ ਬਾਜ਼ਾਰ ’ਚ ਰੂਪਚੰਦ ਲਾਟਰੀ ਤੋਂ ਟਿਕਟ ਖ਼ਰੀਦੀ ਸੀ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਜਾਰੀ ਹੋਇਆ Alert! ਅਧਿਕਾਰੀਆਂ ਨੂੰ ਐਕਸ਼ਨ ਮੋਡ 'ਤੇ ਰਹਿਣ ਦੇ ਸਖ਼ਤ ਹੁਕਮ

ਪਹਿਲੀ ਵਾਰ ਉਸ ਨੂੰ 600 ਰੁਪਏ ਦਾ ਇਨਾਮ ਮਿਲਿਆ। ਇਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਉਸੇ ਪੈਸੇ ਨਾਲ ਇਕ ਹੋਰ ਟਿਕਟ ਖ਼ਰੀਦੀ, ਜਿਸ ’ਚ 700 ਰੁਪਏ ਦਾ ਇਨਾਮ ਨਿਕਲਿਆ ਅਤੇ ਤੀਜੀ ਟਿਕਟ ਖਰੀਦਣ ’ਤੇ ਉਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਬੰਦ ਰਹਿਣਗੀਆਂ ਇਹ ਦੁਕਾਨਾਂ! ਲੱਗੀ ਪੂਰੀ ਤਰ੍ਹਾਂ ਪਾਬੰਦੀ

ਇਹ ਪਹਿਲੀ ਵਾਰ ਹੈ ਕਿ ਕਿਸੇ ਦੀ ਤਿੰਨ ਵਾਰ ਲਾਟਰੀ ਨਿਕਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News