ਪ੍ਰਸਿੱਧ ਪੰਜਾਬੀ ਗਾਇਕ ਦੀ ਪੁਲਸ ਨਾਲ ਹੋ ਗਈ ਤੂੰ-ਤੂੰ ਮੈਂ-ਮੈਂ! ਵੀਡੀਓ ਆਇਆ ਸਾਹਮਣੇ
Thursday, Apr 17, 2025 - 08:07 PM (IST)

ਤਰਨਤਾਰਨ (ਰਮਨ) : ਪ੍ਰਸਿੱਧ ਪੰਜਾਬੀ ਗਾਇਕ ਦਾ ਜ਼ਿਲ੍ਹਾ ਤਰਨਤਾਰਨ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੁਰਜੀਤ ਭੁੱਲਰ ਪੁਲਸ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਨਾਕੇ 'ਤੇ ਕਲਾਕਾਰ ਸੁਰਜੀਤ ਭੁਲਰ ਦੀ ਕਿਸੇ ਗੱਲੋਂ ਪੁਲਸ ਨਾਲ ਬਹਿਸ ਹੋ ਗਈ। ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਦੇਖੋ ਵੀਡੀਓ...