ਪੰਜਾਬ ਦੇ 14 ਜ਼ਿਲਾ ਅਟਾਰਨੀ ਤੇ ਉਪ ਜ਼ਿਲਾ ਅਟਾਰਨੀ ਤਬਦੀਲ

02/19/2020 1:26:47 AM

ਹੁਸ਼ਿਆਰਪੁਰ,(ਘੁੰਮਣ)-ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਰਾਜ ਵਿਚ ਤਾਇਨਾਤ 14 ਜ਼ਿਲਾ ਅਟਾਰਨੀ ਅਤੇ ਉਪ ਜ਼ਿਲਾ ਅਟਾਰਨੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਦੀਲ ਕੀਤੇ ਗਏ ਅਧਿਕਾਰੀਆਂ ਦੇ ਨਵੇਂ ਨਿਯੁਕਤੀ ਸਥਾਨ ਇਸ ਪ੍ਰਕਾਰ ਹਨ-ਬੇਅੰਤ ਸਿੰਘ ਧਾਮੀ ਜ਼ਿਲਾ ਅਟਾਰਨੀ ਲੀਗਲ ਪਟਿਆਲਾ, ਆਦਰਸ਼ ਮਹਾਜਨ ਜ਼ਿਲਾ ਅਟਾਰਨੀ ਪ੍ਰਾਸੀਕਿਊਸ਼ਨ ਪਠਾਨਕੋਟ, ਕੁਲਦੀਪ ਸਿੰਘ ਜ਼ਿਲਾ ਅਟਾਰਨੀ ਪ੍ਰਸ਼ਾਸਨ ਸੰਗਰੂਰ ਤੇ ਜ਼ਿਲਾ ਸੈਸ਼ਨ ਜੱਜ ਦਾ ਐਡੀਸ਼ਨਲ ਚਾਰਜ, ਬਲਵਿੰਦਰ ਸਿੰਘ ਜ਼ਿਲਾ ਅਟਾਰਨੀ ਪ੍ਰਾਸੀਕਿਊਸ਼ਨ ਹੁਸ਼ਿਆਰਪੁਰ, ਪ੍ਰਮੋਦ ਕੁਮਾਰ ਸ਼ਰਮਾ ਜ਼ਿਲਾ ਅਟਾਰਨੀ ਲੀਗਲ ਅੰਮ੍ਰਿਤਸਰ, ਸਲਵਿੰਦਰ ਸਿੰਘ ਸੱਗੂ ਜ਼ਿਲਾ ਅਟਾਰਨੀ ਵਿਜੀਲੈਂਸ ਜਾਂਚ ਪੰਜਾਬ ਚੰਡੀਗੜ੍ਹ ਡਿਊਟੀ ਐਟ ਪ੍ਰਾਸੀਕਿਊਸ਼ਨ ਤਰਨਤਾਰਨ, ਧਰਮਪਾਲ ਜ਼ਿਲਾ ਅਟਾਰਨੀ ਲੀਗਲ ਮੋਗਾ ਅਤੇ ਜ਼ਿਲਾ ਅਟਾਰਨੀ ਲੀਗਲ ਮੋਗਾ ਦਾ ਐਡੀਸ਼ਨਲ ਕਾਰਜਭਾਰ, ਨਿਸ਼ਾ ਗਰਗ ਜ਼ਿਲਾ ਅਟਾਰਨੀ ਲੀਗਲ ਜ਼ਿਲਾ ਲੁਧਿਆਣਾ।

ਜੋਗਿੰਦਰ ਪਾਲ ਬੈਂਸ ਜ਼ਿਲਾ ਅਟਾਰਨੀ ਪ੍ਰਸ਼ਾਸਨ ਗੁਰਦਾਸਪੁਰ ਅਤੇ ਸੈਸ਼ਨ ਜੱਜ ਦਾ ਐਡੀਸ਼ਨਲ ਕਾਰਜਭਾਰ, ਲਖਬੀਰ ਸਿੰਘ ਜ਼ਿਲਾ ਅਟਾਰਨੀ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਸੈਸ਼ਨ ਜੱਜ ਦਾ ਐਡੀਸ਼ਨਲ ਕਾਰਜਭਾਰ, ਗੁਰਦੀਪ ਸਿੰਘ ਮਾਹਿਲ ਜ਼ਿਲਾ ਅਟਾਰਨੀ ਪ੍ਰਸ਼ਾਸਨ ਅਤੇ ਸੈਸ਼ਨ ਜੱਜ ਦਾ ਐਡੀਸ਼ਨਲ ਕਾਰਜਭਾਰ, ਹਰਨਵਜੀਤ ਸਿੰਘ ਜ਼ਿਲਾ ਅਟਾਰਨੀ ਪ੍ਰਸ਼ਾਸਨ ਪਟਿਆਲਾ ਅਤੇ ਸੈਸ਼ਨ ਜੱਜ ਦਾ ਐਡੀਸ਼ਨਲ ਕਾਰਜਭਾਰ, ਸੁਖਵਿੰਦਰ ਸਿੰਘ ਜ਼ਿਲਾ ਅਟਾਰਨੀ ਪ੍ਰਸ਼ਾਸਨ ਲੁਧਿਆਣਾ ਅਤੇ ਸੈਸ਼ਨ ਜੱਜ ਦੀ ਅਦਾਲਤ ਦਾ ਐਡੀਸ਼ਨਲ ਕਾਰਜਭਾਰ।


Related News