ਪੀ. ਐੱਨ. ਬੀ. ਬੈਂਕ ਦਾ ਏ. ਟੀ. ਐੱਮ. ਤੋਡ਼ਨ ਦੀ ਅਸਫਲ ਕੋਸ਼ਿਸ਼

Thursday, Jun 28, 2018 - 07:04 AM (IST)

ਪੀ. ਐੱਨ. ਬੀ. ਬੈਂਕ ਦਾ ਏ. ਟੀ. ਐੱਮ. ਤੋਡ਼ਨ ਦੀ ਅਸਫਲ ਕੋਸ਼ਿਸ਼

ਪਟਿਆਲਾ(ਬਲਜਿੰਦਰ)-ਸ਼ਹਿਰ ਦੀ ਭਾਦਸੋਂ ਰੋਡ ’ਤੇ ਸਥਿਤ ਪੀ. ਐੱਨ. ਬੀ. ਬੈਂਕ ਦੀ ਏ. ਟੀ. ਐੱਮ. ਚੋਰਾਂ ਨੇ ਤੋਡ਼ਨ ਦੀ ਨਾਕਾਮ ਕੋਸ਼ਿਸ਼ ਕੀਤੀ। ਚੋਰਾਂ ਨੇ ਏ. ਟੀ. ਐੱਮ .ਦਾ ਉਪਰਲਾ ਢੱਕਣ ਤੋਡ਼ ਦਿੱਤਾ। ਸਵੇਰੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ। ਫੋਰੈਂਸਿਕ ਮਾਹਰਾਂ ਦੀ ਟੀਮ ਨੇ ਫਿੰਗਰ ਪ੍ਰਿੰਟ ਲਏ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 


Related News