ਜਲੰਧਰ ''ਚ ਅੱਜ ਤੋਂ ਨਹੀਂ ਹੋਵੇਗੀ ਸਫਾਈ, ਨਿਗਮ ਕਰਮਚਾਰੀ ਹੜਤਾਲ ''ਤੇ (ਤਸਵੀਰਾਂ)

Thursday, Jul 19, 2018 - 12:45 PM (IST)

ਜਲੰਧਰ ''ਚ ਅੱਜ ਤੋਂ ਨਹੀਂ ਹੋਵੇਗੀ ਸਫਾਈ, ਨਿਗਮ ਕਰਮਚਾਰੀ ਹੜਤਾਲ ''ਤੇ (ਤਸਵੀਰਾਂ)

ਜਲੰਧਰ (ਸੋਨੂੰ)— ਤਨਖਾਹ ਨਾ ਮਿਲਣ ਅਤੇ ਨਿਗਮ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਮਾਮਲੇ 'ਚ ਨਿਗਮ ਸਫਾਈ ਯੂਨੀਅਨ ਵੀ ਹੜਤਾਲ 'ਤੇ ਚਈ ਗਈ ਹੈ। ਅੱਜ ਸ਼ਹਿਰ 'ਚ ਸਫਾਈ ਕਰਮੀ ਨਾ ਹੀ ਸਫਾਈ ਅਤੇ ਨਾ ਹੀ ਸੀਵਰੇਜ ਸਾਫ ਕਰਨਗੇ। 

PunjabKesari
ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਅਤੇ ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਾਜਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਸਸਪੈਂਡ ਕੀਤੇ ਗਏ ਅਧਿਕਾਰੀ ਬਹਾਲ ਕੀਤੇ ਜਾਣ ਅਤੇ ਮੁਲਾਜ਼ਮਾਂ ਦੀ ਸੈਲਰੀ 7 ਤਰੀਕ ਨੂੰ ਆ ਜਾਵੇ। ਜਦੋਂ ਤੱਕ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।

PunjabKesari


Related News