ਕੋਰੋਨਾ ਵਾਇਰਸ ਦੇ ਕਹਿਰ ਦਾ ਅਸਰ ਮਰਦਾਂ 'ਤੇ ਕਿਉਂ ਹੈ ਜ਼ਿਆਦਾ ? (ਵੀਡੀਓ)

04/10/2020 3:22:34 PM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨਾਮਕ ਭਿਆਨਕ ਮਹਾਮਾਰੀ ਦਾ ਕਹਿਰ ਦੇਸ਼ ’ਚ ਹੀ ਸਗੋਂ ਪੂਰੇ ਵਿਸ਼ਵ ’ਚ ਫੈਲ ਰਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੀ ਲਪੇਟ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ ਸੋਲਾਂ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਵਿਸ਼ਵ ਪੱਧਰ 'ਤੇ ਇਸ ਬਿਮਾਰੀ ਨਾਲ ਜਿੱਥੇ ਆਰਥਿਕ ਸੰਕਟ ਅਤੇ ਸਿਹਤ-ਸੇਵਾਵਾਂ ਦੀ ਕਮੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ,ਉਥੇ ਹੀ ਇਸ ਵਾਇਰਸ ਦੇ ਕਾਰਨਕਾਰਨ ਪੁਰਸ਼ਾਂ 'ਚ ਸਿਹਤ ਸੰਕਟ ਨੂੰ ਲੈ ਕੇ ਇਕ ਨਵੀਂ ਸਮੱਸਿਆ ਖੜ੍ਹੀ ਹੋ ਰਹੀ ਹੈ। ਦਰਅਸਲ, ਹੁਣ ਤੱਕ ਦੇ ਸਰਵੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਔਰਤਾਂ ਨਾਲੋਂ ਮਰਦਾਂ ’ਤੇ 50 ਫੀਸਦੀ ਜ਼ਿਆਦਾ ਦਰਜ ਕੀਤਾ ਗਿਆ ਹੈ। ਹਾਲਾਂਕਿ ਉਹ ਅੰਕੜੇ ਅਜੇ ਤੱਕ ਸਹੀ ਨਹੀਂ ਹਨ ਪਰ ਇਸ ਦੇ ਬਾਵਜੂਦ ਵਿਗਿਆਨੀ ਇਸ ਵਿਸ਼ੇ ’ਤੇ ਖੋਜ ਕਰਨ ’ਚ ਜੁੱਟੇ ਹੋਏ ਹਨ।

ਪੜ੍ਹੋ ਇਹ ਵੀ ਖਬਰ - ਵਿਸ਼ਵ ਇਤਿਹਾਸ ਦੀਆਂ ਪੰਜ ਵੱਡੀਆਂ ਮਹਾਂਮਾਰੀਆਂ ਦਾ ਸੁਣੋ ਕਿਵੇਂ ਹੋਇਆ ਅੰਤ

ਪੜ੍ਹੋ ਇਹ ਵੀ ਖਬਰ - ‘ਕੁਆਰਿੰਟਾਈਨ ਹੋਣ ਦੇ ਬਾਵਜੂਦ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਗਏ ਕੁਲਤਾਰ ਸੰਧਵਾਂ’      

ਚੀਨ ਤੋਂ ਇਕੱਠੇ ਕੀਤੇ ਅੰਕੜਿਆਂ ’ਚੋਂ ਔਰਤ-ਮਰਦ ਮੌਤ ਦਰ ’ਚ ਵੱਡਾ ਫਰਕ ਦਰਜ ਕੀਤਾ ਗਿਆ, ਜਿਸ ਮੁਤਾਬਕ ਕੋਰੋਨਾ ਵਾਇਰਸ ਸਦਕਾ ਔਕਤਾਂ ਦੀ ਮੌਤ ਦਰ 36 ਫੀਸਦੀ, ਜਦਕਿ ਮਰਦਾਂ ਦੀ ਮੌਤ ਦਰ 64 ਫੀਸਦੀ ਦਰਜ ਕੀਤੀ ਗਈ ਹੈ। ਸਿਰਫ ਚੀਨ ਹੀ ਨਹੀਂ ਸਗੋਂ ਯੂਰਪ ਅਤੇ ਸਾਊਥ ਕੋਰੀਆ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਨ੍ਹੀ ਜਲਦੀ ਕਿਸੇ ਵੀ ਨਤੀਜੇ ’ਤੇ ਪਹੁੰਚਣਾ ਸਹੀ ਨਹੀਂ ਹੈ ਪਰ ਵਿਗਿਆਨੀ ਇਸ ਦੇ ਕਈ ਕਾਰਨ ਦੱਸ ਰਹੇ ਹਨ। ਆਖ਼ਿਰ ਕੀ ਹਨ ਇਸ ਦੇ ਕਾਰਨ ਆਓ ਜਾਣਦੇ ਹਾਂ....

ਪੜ੍ਹੋ ਇਹ ਵੀ ਖਬਰ - ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ

ਪੜ੍ਹੋ ਇਹ ਵੀ ਖਬਰ - ਲਾਕਡਾਊਨ ਦੌਰਾਨ ਮੱਖੂ ਦੇ ਪਿੰਡ ਖਡੂਰ ਦੀ ਗਲੀ ’ਚ ਮਿਲੇ ਪਾਕਿਸਤਾਨੀ ਦਸਤਾਨੇ      
 


 


rajwinder kaur

Content Editor

Related News