10 ਗ੍ਰਾਮ ਹੈਰੋਇਨ ਸਣੇ 1ਕਾਬੂ

Wednesday, Oct 04, 2017 - 04:01 AM (IST)

10 ਗ੍ਰਾਮ ਹੈਰੋਇਨ ਸਣੇ 1ਕਾਬੂ

ਫਗਵਾੜਾ,   (ਜਲੋਟਾ)—  ਪੁਲਸ ਨੇ ਕਪਾਲਪੁਰ ਕਾਲੋਨੀ ਵਿਚ ਚੈਕਿੰਗ ਦੌਰਾਨ ਇਕ ਦੋਸ਼ੀ ਨੂੰ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਦੀ ਪਛਾਣ ਅਨਿਲ ਕੁਮਾਰ ਪੁੱਤਰ ਹੰਸਰਾਜ ਵਾਸੀ ਪਠਵਾਲਾ ਪੁਲਸ ਥਾਣਾ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਹੈ। ਪੁਲਸ ਥਾਣਾ ਸਦਰ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ।


Related News