22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Wednesday, Apr 04, 2018 - 12:12 AM (IST)

1. ਮੁਕਤਸਰ— ਮੁਕਤਸਰ ਸਾਹਿਬ 'ਚ ਹੋਈ ਸ੍ਰੀ ਸੁਖਮਣੀ ਸਾਹਿਬ ਦੀ ਬੇਅਦਬੀ 
2. ਤਰਨਤਾਰਨ—2 ਸਾਲਾਂ ਤੋਂ ਭਗੌੜਾ ਪਟਵਾਰੀ ਆਇਆ ਪੁਲਸ ਅੜਿੱਕੇ 
3. ਬਠਿੰਡਾ— ਰੇਟ ਨੇ ਘਟਾਈ ਕਿਸਾਨਾਂ ਦੀ ਨਰਮੇ 'ਚ ਦਿਲਚਸਪੀ
4. ਫਿਰੋਜ਼ਪੁਰ— ਡਿਵਾਇਡਰ ਨਾਲ ਟਕਰਾਇਆ ਮੋਟਰਸਾਈਕਲ, ਚਾਲਕ ਦੀ ਮੌਤ 
5. ਨਵਾਂਸ਼ਹਿਰ— ਡੂੰਘੇ ਸਦਮੇ 'ਚ ਇਹ ਪਰਿਵਾਰ, ਨਮ ਅੱਖਾਂ ਨਾਲ ਬੇਟੇ ਨੇ ਪਿਤਾ ਨੂੰ ਭੇਂਟ ਕੀਤੀ ਅਗਨੀ   
6. ਗੁਰਦਾਸਪੁਰ— ਭੈਣਾਂ ਨੇ ਰਾਕੇਸ਼ ਦੇ ਤਾਬੂਤ ਨੂੰ ਸਿਹਰਾ ਬੰਨ੍ਹ ਕੇ ਕੀਤੇ ਸ਼ਗਨ
7. ਹੁਸ਼ਿਆਰਪੁਰ— ਇਰਾਕ 'ਚ ਮਾਰੇ ਕਮਲਜੀਤ ਸਿੰਘ ਦਾ ਕੀਤਾ ਅੰਤਿਮ ਸੰਸਕਾਰ    
8. ਜਲੰਧਰ— ਇਰਾਕ ਤੋਂ ਆਏ ਤਿੰਨ ਨੌਜਵਾਨਾਂ ਦੇ ਅਵਸ਼ੇਸ਼ਾਂ ਦਾ ਅੰਤਿਮ ਸੰਸਕਾਰ
9. ਲੁਧਿਆਣਾ— ਇਰਾਕ 'ਚ ਮਾਰੇ ਬਲਬੀਰ ਚੰਦ ਦੇ ਪਰਿਵਾਰ ਨੇ ਲਗਾਈ ਸਰਕਾਰ ਤੋਂ ਮਦਦ ਦੀ ਗੁਹਾਰ
10. ਸੰਗਰੂਰ— sbi ਦੇ ਗਾਰਡ ਦੀ ਬੰਦੂਕ 'ਚੋਂ ਚੱਲੀ ਗੋਲੀ , 4 ਗਾਹਕ ਜ਼ਖ਼ਮੀ
11. ਕਪੂਰਥਲਾ— ਗੁ. ਕਮੇਟੀ 'ਤੇ ਅੰਤਿਮ ਅਰਦਾਸ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਦੇਣ ਦੇ ਦੋਸ਼
12. ਅੰਮ੍ਰਿਤਸਰ— ਪੰਜਾਬ ਦੇ ਸਭ ਤੋਂ ਵੱਡੇ ਦੇਹ ਵਪਾਰ ਧੰਦੇ (ਐਸਕੋਰਟ ਸਰਵਿਸ) ਦਾ ਪਰਦਾਫਾਸ਼    
13. ਪਠਾਨਕੋਟ— ਪਲਾਟ 'ਤੇ ਨਜਾਇਜ਼ ਕਬਜ਼ੇ ਦਾ ਦੋਸ਼, ਪਰਿਵਾਰ ਵੱਲੋਂ ਥਾਣੇ 'ਚ ਪ੍ਰਦਰਸ਼ਨ 
14. ਮੋਹਾਲੀ— 7 ਕਿਸਾਨ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
15. ਮਾਨਸਾ— ਸਾਬਕਾ mla ਦੀ ਨਬਾਲਿਗ ਧੀ ਨਾਲ ਪਿਓ-ਪੁੱਤ ਨੇ ਕੀਤਾ ਬਲਾਤਕਾਰ 
16. ਪਟਿਆਲਾ— ਮੰਡੀਆਂ 'ਚ ਕਣਕ ਦੀ ਸਰਕਾਰੀ ਖਰੀਦ ਦਾ ਅਮਲ ਸ਼ੁਰੂ 
17. ਫਤਿਹਗੜ੍ਹ ਸਾਹਿਬ— ਕੁਸ਼ਤੀ 'ਚ ਪਹਿਲਵਾਨਾਂ ਨੇ ਦਿਖਾਏ ਜੌਹਰ 
18. ਮੋਗਾ— ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਲਈ ਕੀਤਾ ਪ੍ਰੇਰਿਤ 
19. ਬਰਨਾਲਾ— ਨਹਿਰ 'ਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼ 
20. ਫਾਜ਼ਿਲਕਾ— ਬਜ਼ੁਰਗ ਦੇ ਖਾਤੇ 'ਚੋਂ ਅਣਪਛਾਤੇ ਵਿਅਕਤੀ ਨੇ ਕੱਢਵਾਏ 12 ਹਜ਼ਾਰ ਰੁਪਏ
21. ਰੂਪਨਗਰ— 50 ਕਿਲੋ ਭੁੱਕੀ ਸਮੇਤ ਇਕ ਗ੍ਰਿਫਤਾਰ 
22. ਫਰੀਦਕੋਟ— ਪਤਨੀ ਨਾਲ ਸੀ ਇੰਨਾ ਪਿਆਰ ਕਿ ਉਸ ਦੀ ਤਸਵੀਰ ਸਾਹਮਣੇ ਲੈ ਲਿਆ ਫਾਹਾ 


Related News