22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Wednesday, Feb 14, 2018 - 12:15 AM (IST)

1. ਮਾਨਸਾ -   ਕਾਂਵੜ ਲੈ ਕੇ ਆ ਰਹੇ ਸ਼ਿਵ ਭਗਤਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ
2. ਫਰੀਦਕੋਟ -   ਗੈਂਗਸਟਰਾਂ ਨੂੰ ਸਿੱਧੇ ਰਾਹ ਪਾਉਣ ਲਈ ਪੰਜਾਬ ਪੁਲਸ ਦਾ ਨਵਾਂ ਪਲਾਨ 
3. ਬਠਿੰਡਾ  -   ਕਾਂਗਰਸ ਦੀ ਮਹਿਲਾ ਵਰਕਰ ਨੇ ਕੀਤੀ ਖੁਦਕੁਸ਼ੀ
4. ਮੋਗਾ -   52 ਪਿੰਡਾਂ ਨੂੰ ਜੀਵਨ ਦੇਣ ਵਾਲਾ ਸਰਕਾਰੀ ਹਸਪਤਾਲ ਆਖਰੀ ਸਾਹਾਂ 'ਤੇ
5. ਲੁਧਿਆਣਾ -  ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ 
6. ਨਵਾਂਸ਼ਹਿਰ -  ਤੀਹ ਤੋਲੇ ਸੋਨੇ ਦੀ ਲੁੱਟ ਮਾਮਲਾ, ਪੁਲਸ ਸੁਰਾਗ ਲੱਭਣ 'ਚ ਜੁਟੀ 
7. ਅੰਮ੍ਰਿਤਸਰ  -   ਅੰਮ੍ਰਿਤਸਰ 'ਚ ਗੁੰਡਾਗਰਦੀ ਹੋਇਆ ਨੰਗਾ-ਨਾਚ, ਮਜੀਠੀਆ ਦੇ ਪੀਏ 'ਤੇ ਦੋਸ਼
8. ਫਿਰੋਜ਼ਪੁਰ -  ਨਗਰ ਕੌਂਸਲ ਦੇ ਦੋ ਵਾਰਡਾਂ 'ਤੇ 24 ਫਰਵਰੀ ਨੂੰ ਹੋਵੇਗੀ ਉਪ ਚੋਣ 
9. ਬਰਨਾਲਾ -  ਦੋ ਤਸਕਰ ਕਾਬੂ, ਚੰਡੀਗੜ੍ਹ ਤੋਂ ਲਿਆ ਰਹੇ ਸਨ ਸ਼ਰਾਬ
10. ਪਠਾਨਕੋਟ  -  ਬਿਜਲੀ ਦੇ ਖੰਭੇ 'ਚ ਕਰੰਟ ਆਉਣ ਕਾਰਨ ਗਊ ਦੀ ਮੌਤ
11. ਗੁਰਦਾਸਪੁਰ -  ਨਗਰ ਕੌਂਸਲ ਉਪ ਚੋਣ : ਉਮੀਦਵਾਰਾਂ ਨੇ ਭਰੀ ਨਾਮਜਦਗੀ 
12. ਮੁਕਤਸਰ -   ਕਾਂਗਰਸ ਪਾਰਟੀ ਕਿਸਾਨਾਂ ਦੀ ਸੱਚੀ ਹਮਦਰਦ : ਹਨੀ ਫੱਤਣਵਾਲਾ
13. ਪਟਿਆਲਾ— ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਓਹਾਰ
14. ਰੋਪੜ -  ਸ਼ਹਿਰ 'ਚ ਗੂੰਜੇ ਭਗਵਾਨ ਬੋਲੇ ਨਾਥ ਦੇ ਜੈਕਾਰੇ 
15. ਜਲੰਧਰ - ਸੂਬੇ ਭਰ 'ਚ ਰਹੀ ਮਹਾਸ਼ਿਵਰਾਤਰੀ ਦੀ ਧੂਮ 
16. ਸੰਗਰੂਰ-   ਜਗਦੀਸ਼ ਟਾਇਟਲਰ ਦੀ ਵਾਇਰਲ ਵੀਡਿਓ ਦਾ ਮਾਮਲਾ
17. ਫਾਜ਼ਿਲਕਾ -  ਕੇਂਦਰ ਸਰਕਾਰ ਨੇ ਖੋਲ੍ਹੇ ਫਾਜ਼ਿਲਕਾ 'ਚ ਸੇਵਾ ਗ੍ਰਾਹਕ ਕੇਂਦਰ
18. ਫਤਿਹਗੜ੍ਹ ਸਾਹਿਬ - ਲੰਗਰ 'ਤੇ GST ਹਟਾਉਣ ਲਈ ਪੀ.ਐਮ. ਨਾਲ ਕਰਾਂਗੇ ਮੁਲਾਕਾਤ : ਲੌਂਗੋਵਾਲ 
19. ਤਰਨਤਾਰਨ -   ਡੀ.ਟੀ.ਓ. ਦਫ਼ਤਰ ਬੰਦ, ਲੋਕ ਪਰੇਸ਼ਾਨ 
20. ਕਪੂਰਥਲਾ - ਕੈਪਟਨ ਨੇ ਪੇਂਡੂ ਲਿੰਕ ਸੜਕਾਂ ਲਈ 18 ਕਰੋੜ ਦੀ ਰਾਸ਼ੀ ਕੀਤੀ ਮਨਜ਼ੂਰ : ਚੀਮਾ
21. ਹੁਸ਼ਿਆਰਪੁਰ -  ਮਿਊਂਸੀਪਲ ਪੈਨਸ਼ਨਰਾਂ ਨੇ ਸਰਕਾਰ ਖਿਲਾਫ ਕੱਢੀ ਭੜਾਸ
22. ਮੋਹਾਲੀ -  ਹਸਪਤਾਲ ਦੀ ਤੀਸਰੀ ਮੰਜ਼ਿਲ ਤੋਂ ਮਰੀਜ ਨੇ ਮਾਰੀ ਛਾਲ


Related News