22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Thursday, Jan 25, 2018 - 10:37 PM (IST)
1. ਜਲੰਧਰ— ਜਗਦੀਸ਼ ਰਾਜਾ ਬਣੇ ਜਲੰਧਰ ਦੇ ਮੇਅਰ
2. ਸੰਗਰੂਰ— ਅਰਧ ਨਗਨ ਹੋ ਕੇ ਤੇ ਪੀਪੇ ਖੜ੍ਹਕਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
3. ਮਾਨਸਾ— ਟਿਊਬਵੈਲਾਂ 'ਤੇ ਬਿਜਲੀ ਮੀਟਰ ਲਾਉਣ ਦਾ ਫੈਸਲੇ ਵਾਪਸ ਲਏ ਸਰਕਾਰ : ਕਿਸਾਨ ਜਥੇਬੰਦੀ
4. ਮੋਹਾਲੀ— ਪੁਲਸ ਦੇ ਪਹਿਰੇ ਹੇਠ ਪਰਦੇ 'ਤੇ 'ਪਦਮਾਵਤ'
5. ਪਟਿਆਲਾ— ਪਟਿਆਲਾ ਦੇ ਸਿਨੇਮਾ ਘਰਾਂ 'ਚ ਦਿਖਾਈ ਗਈ ਪਦਮਾਵਤ
6. ਅੰਮ੍ਰਿਤਸਰ— ਦੇਖੋ,ਕਿਵੇਂ ਵਿਆਹ ਸਮਾਗਮ 'ਚੋਂ ਪਰਸ ਚੋਰੀ ਕਰ ਰਫੂ-ਚੱਕਰ ਹੋਏ ਭੈਣ-ਭਰਾ
7. ਫਿਰੋਜ਼ਪੁਰ— ਹਨੇਰੇ 'ਚ ਡੁੱਬਿਆ ਹੁਸੈਨੀਵਾਲਾ ਦਾ ਹੈੱਡ ਵਰਕਸ
8. ਫਰੀਦਕੋਟ— 'ਹਰੇਕ ਵੋਟਰ ਨੂੰ ਵੋਟ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ'
9. ਨਵਾਂਸ਼ਹਿਰ— ਚਾਈਨਾ ਡੋਰ ਨੇ ਬੁਝਾਇਆ ਘਰ ਦਾ ਚਿਰਾਗ
10. ਗੁਰਦਾਸਪੁਰ— ਬਟਾਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ isi ਏਜੰਟ
11. ਬਰਨਾਲਾ— ਬਰਨਾਲਾ ਬਣਿਆ ਤਿੰਨ ਮਾਡਲ ਆਂਗਣਵਾੜੀ ਸੈਂਟਰ ਬਣਾਉਣ ਵਾਲਾ ਪਹਿਲਾ ਜ਼ਿਲ੍ਹਾ'
12. ਬਠਿੰਡਾ— ਬਸੰਤ ਨੇ ਵਧਾਇਆ ਪਾਲ੍ਹਾ, ਸੁੰਘਣੀ ਧੁੰਦ ਨੇ ਵਧਾਈਆਂ ਮੁਸ਼ਕਿਲਾਂ
13. ਤਰਨਤਾਰਨ— ਪੁਰਾਣੀ ਚੋਣ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ
14. ਮੋਗਾ— ਸਰਕਾਰ ਦੇ ਖਿਲਾਫ ਹੋਏ ਦਰਜਾ ਚਾਰ ਕਰਮਚਾਰੀ
15. ਪਠਾਨਕੋਟ— ਬਾਰਿਸ਼ ਕਾਰਨ ਫਿਰ ਵਧੀ ਠੰਡ, ਕਿਸਾਨਾਂ ਦੇ ਚਿਹਰੇ ਖਿੜ੍ਹੇ
16. ਮੁਕਤਸਰ— ਲੋਕਤੰਤਰ 'ਚ ਹਰ ਇਕ ਵੋਟਰ ਦੀ ਬਰਾਬਰ ਭਾਗੀਦਾਰੀ : ਡੀ.ਸੀ.
17. ਹੁਸ਼ਿਆਰਪੁਰ— ਪੈਦਲ ਜਾ ਰਹੇ ਵਿਅਕਤੀ ਨੂੰ ਟਰੱਕ ਨੇ ਦਰੜਿਆ
18. ਕਪੂਰਥਲਾ— ਸ਼ਰਾਬੀ ਚਾਲਕ ਨੇ ਕਾਰਖਾਨੇ ਦੀ ਕੰਧ 'ਚ ਮਾਰੀ ਬੱਸ, 9 ਲੋਕ ਜ਼ਖ਼ਮੀ
19. ਰੋਪੜ— nfl ਨੰਗਲ ਯੂਨਿਟ ਦਾ ਹੋਣ ਵਾਲਾ ਵਿਸਥਾਰ ਕਾਰਜ ਨਾਮਨਜੂਰ
20. ਫਤਿਹਗੜ੍ਹ ਸਾਹਿਬ— ਡਿਪੂ ਹੋਲਡਰਾਂ ਨੇ ਕੀਤੀ ਨਗਦ ਕਮਿਸ਼ਨ ਦੇਣ ਦੀ ਮੰਗ
21. ਫਾਜ਼ਿਲਕਾ— ਚੋਰਾਂ ਨੇ ਤਿੰਨ ਦੁਕਾਨਾਂ 'ਤੇ ਬੋਲਿਆ ਧਾਵਾ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ
22. ਲੁਧਿਆਣਾ— ਟੈਕਸ ਭਰਨ ਵਾਲਿਆਂ ਤੋਂ 'ਹੋਰ ਪੈਸੇ ਵਸੂਲੋ', ਮਨਪ੍ਰੀਤ ਬਾਦਲ ਦੀ ਅਪੀਲ !
