22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Monday, Jul 31, 2017 - 10:46 PM (IST)

1. ਕੈਪਟਨ ਦੀ ਰਿਹਾਇਸ਼ ਤੋਂ 2 ਕਿਲੋਮੀਟਰ ਦੂਰ ਅਕਾਲੀ ਨੇਤਾ 'ਤੇ ਹਮਲਾ!
2. ਕੈਪਟਨ ਦਾ ਬਿਆਨ ਬਣਿਆ ਵਿਰੋਧੀਆਂ ਦਾ ਹਥਿਆਰ?
3. ਕਾਂਗਰਸ ਸਰਕਾਰ 'ਤੇ ਫਿਰ ਵਰ੍ਹੇ ਸੁਖਬੀਰ ਬਾਦਲ
4. ਹੁਣ ਕਿੱਥੇ ਹੈ ਕਿਸਾਨ ਹਮਾਇਤੀ ਰਾਹੁਲ ਗਾਂਧੀ : ਚੰਦੂਮਾਜਰਾ
5. ਅਨਿਲ ਗਰਗ 'ਆਪ' ਮਾਲਵਾ ਜੋਨ ਦੇ ਬਣੇ ਪ੍ਰਧਾਨ
6. ਗੈਂਗਸਟਰ ਸਿੰਮਾ ਬਹਿਬਲ 'ਤੇ ਮਾਮਲਾ ਦਰਜ
7. ਹਫਤਾਵਾਰੀ ਮੰਡੀ ਲਗਾਉਣ ਨੂੰ ਲੈ ਕੇ ਚੱਲੀ ਗੋਲੀ 
8. ਨੂੰਹ ਨੇ ਸੱਸ-ਸਹੁਰੇ ਨੂੰ ਦਿੱਤੀ ਜ਼ਹਿਰ, ਸੱਸ ਮਰੀ
9. ਬਦਫੈਲੀ ਮਗਰੋਂ ਡੇਢ ਸਾਲ ਦੇ ਮਾਸੂਮ ਬੱਚੇ ਦਾ ਕਤਲ
10. ਵਿਆਹ ਦੌਰਾਨ ਪਤੀ ਤੋਂ ਬਿਨਾਂ ਪਤਨੀ ਗਈ ਸਹੁਰੇ ਪਰਿਵਾਰ!
11. ਹਰਿਮੰਦਰ ਸਾਹਿਬ 'ਚ ਪਾਠੀ ਸਿੰਘਾਂ ਨੇ ਕੀਤਾ ਪ੍ਰਦਰਸ਼ਨ
12. ਟੈਂਪੂ-ਟ੍ਰੈਵਲਰ ਤੇ ਮੋਟਰਸਾਈਕਲ ਦੀ ਟੱਕਰ, 3 ਦੀ ਮੌਤ
13. ਊਨਾ 'ਚ ਸੰਗਰੂਰ ਦੇ 22 ਸ਼ਰਧਾਲੂ ਜ਼ਖਮੀ, 1 ਦੀ ਮੌਤ
14. ਬੱਸ-ਮੋਟਰਸਾਈਕਲ 'ਚ ਟੱਕਰ, ਮਹਿਲਾ ਦੀ ਮੌਤ
15. ਮੋਗਾ 'ਚ ਮੌਤ ਦਾ ਕਹਿਰ, 2 ਨੌਜਵਾਨਾਂ ਦੀ ਮੌਤ
16. ਸਰਕਾਰੀ ਨੌਕਰੀ ਦਾ ਦਿੰਦੇ ਸੀ ਝਾਂਸਾ, ਪਹੁੰਚੇ ਸਲਾਖਾਂ ਪਿੱਛੇ
17. ਚੋਰਾਂ ਨੇ 2 ਲੱਖ ਨਕਦੀ ਤੇ 4.25 ਲੱਖ ਦੇ ਗਹਿਣੇ ਕੀਤੇ ਚੋਰੀ
18. ਪਰਿਵਾਰ ਲੰਗਰ 'ਚ ਤੇ ਚੋਰ ਕਰ ਗਏ ਘਰ ਸਾਫ!
19. ਬਿਜਲੀ ਵਿਭਾਗ ਦੇ ਰਿਸ਼ਵਤਖੋਰ ਮੁਲਾਜ਼ਮ ਮੁਅੱਤਲ!
20. ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖੇਗਾ ਦੇਸ਼
21. ਐਨ.ਸੀ.ਵੀ.ਟੀ. ਦੀ ਫਾਈਨਲ ਪ੍ਰੀਖਿਆ 'ਚ 14 ਵਿਦਿਆਰਥੀ ਨਹੀਂ ਦੇ ਸਕੇ ਪ੍ਰੀਖਿਆ!
22. ਪੁਲਸ ਨੇ ਫੜੇ 2 ਭਗੌੜੇ


Related News