22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ ''ਤੇ ਕਲਿਕ ਕਰੋ

Saturday, Jan 06, 2018 - 11:50 PM (IST)

1. ਮੋਗਾ— ਵਿਦਿਆਰਥੀ-ਵਿਦਿਆਰਣ ਨੇ ਕੀਤੀ ਖੁਦਕੁਸ਼ੀ, ਪ੍ਰੇਮ ਸਬੰਧਾਂ ਦਾ ਮਾਮਲਾ
2. ਫਿਰੋਜ਼ਪੁਰ— 16 ਕਰੋੜ ਤੋਂ ਵੱਧ ਦੀ ਹੋਰੋਇਨ ਬਰਾਮਦ
3. ਗੁਰਦਾਸਪੁਰ— 4 ਕਰੋੜ ਦੀ ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫ਼ਤਾਰ
4. ਜਲੰਧਰ— ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਨੂੰ ਈ.ਡੀ ਵਲੋਂ ਸੰਮਨ ਜਾਰੀ
5. ਅੰਮ੍ਰਿਤਸਰ— ਰਾਣਾ ਗੁਰਜੀਤ ਦੇ ਪੁੱਤਰ ਨੂੰ ਈ.ਡੀ.ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਗਰਮਾਈ ਸਿਆਸਤ
6. ਬਠਿੰਡਾ— ਪ੍ਰਕਾਸ਼-ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
7. ਕਪੂਰਥਲਾ— ਧੋਖਾਧੜੀ ਦੇ ਮਾਮਲੇ 'ਚ ਸਾਬਕਾ ਅਕਾਲੀ ਸਰਪੰਚ ਗ੍ਰਿਫਤਾਰ
8. ਮਾਨਸਾ— 7 ਨੂੰ ਕਰਨਗੇ ਸੀ.ਐਮ. ਕਰਜਾ ਮਾਫੀ ਦੀ ਪਹਿਲੀ ਕਿਸ਼ਤ ਜਾਰੀ
9. ਬਰਨਾਲਾ— ਕਰਜਾ ਮਾਫੀ ਦੀ ਕਿਸ਼ਤ ਜਾਰੀ ਹੋਣ ਤੋਂ ਪਹਿਲਾਂ ਕਿਸਾਨ ਨੇ ਕੀਤੀ ਖੁਦਕੁਸ਼ੀ
10. ਫਾਜ਼ਿਲਕਾ— ਸਿੱਖਿਆ ਵਿਭਾਗ ਵੱਲੋਂ 20 ਸਰਕਾਰੀ ਅਧਿਆਪਕਾਂ ਨੂੰ ਨੋਟਿਸ
11. ਮੁਕਤਸਰ— ਵਿਵਾਦਿਤ ਡੰਪ ਨੂੰ ਲੈ ਕੇ ਫਿਰ ਹੋਇਆ ਮਾਹੌਲ ਤਣਾਅਪੂਰਨ!
12. ਫਰੀਦਕੋਟ— ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ
13. ਪਠਾਨਕੋਟ— ਪਠਾਨਕੋਟ 'ਚ ਆਪਸ 'ਚ ਭਿੜੇ ਕਾਂਗਰਸੀ
14. ਤਰਨਤਾਰਨ— ਵਿਆਹ ਸਮਾਗਮ 'ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ
15. ਰੋਪੜ— ਭਾਖੜਾ ਨਹਿਰ 'ਚ ਡਿੱਗਾ ਟਿੱਪਰ, ਚਾਲਕ ਲਾਪਤਾ
16. ਪਟਿਆਲਾ— ਕਿਸਾਨਾਂ ਦਾ ਪਹਿਲੇ ਫੇਸ 'ਚ ਹੋਵੇਗਾ 87 ਕਰੋੜ 17 ਲੱਖ ਕਰਜ ਮਾਫ
17. ਹੁਸ਼ਿਆਰਪੁਰ— ਕੈਨੇਡਾ ਦੇ ਸਾਂਸਦ ਸ਼ਮਸ਼ੇਰ ਸਿੰਘ ਸਰੋਆ ਦਾ ਭਾਰਤ ਦੌਰਾ
18. ਲੁਧਿਆਣਾ— ਸੱਤਾ ਪ੍ਰਾਪਤੀ ਅੰਦੋਲਨ ਵੱਲੋਂ ਮੀਟਿੰਗ
19. ਨਵਾਂਸ਼ਹਿਰ— ਰੇਤ ਖੱਡਾਂ ਤੋਂ ਪੋਕਲੇਨ ਤੇ ਜੇ.ਸੀ.ਬੀ. ਮਸ਼ੀਨਾਂ ਕਾਬੂ
20. ਸੰਗਰੂਰ— ਸੜਕ ਹਾਦਸੇ ਸਪੈਸ਼ਲ ਬ੍ਰਾਂਚ ਦੇ ਹੌਲਦਾਰ ਦੀ ਮੌਤ
21. ਫਤਿਹਗੜ੍ਹ ਸਾਹਿਬ— ਐਨ.ਐਸ.ਯੂ.ਆਈ. ਦੇ ਅਹੁਦੇਦਾਰਾਂ ਵੱਲੋਂ ਮੀਟਿੰਗ
22. ਮੋਹਾਲੀ— ਵੇਰਕਾ ਨੇ ਦਿੱਲੀ ਵਾਸੀਆਂ ਦੇ ਦਿਲ 'ਚ ਦਿੱਤੀ ਦਸਤਕ


Related News