''ਕਰਜ਼ਾ ਮੁਆਫੀ'' ਸਮਾਰੋਹ ''ਚ ਹਿੱਸਾ ਲੈਣ ਪੁੱਜੇ ਕੈਪਟਨ, 50,00 ਕਿਸਾਨਾਂ ਨੂੰ ਮਿਲੇਗਾ ਲਾਭ

Thursday, Apr 05, 2018 - 01:16 PM (IST)

''ਕਰਜ਼ਾ ਮੁਆਫੀ'' ਸਮਾਰੋਹ ''ਚ ਹਿੱਸਾ ਲੈਣ ਪੁੱਜੇ ਕੈਪਟਨ, 50,00 ਕਿਸਾਨਾਂ ਨੂੰ ਮਿਲੇਗਾ ਲਾਭ

ਗੁਰਦਾਸਪੁਰ : ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਤੀਜੀ ਕਿਸ਼ਤ ਜਾਰੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਕਰਵਾਏ ਜਾ ਰਹੇ ਕਰਜ਼ਾ ਮੁਆਫੀ ਸਮਾਰੋਹ 'ਚ ਪੁੱਜ ਚੁੱਕੇ ਹਨ। ਇਸ ਮੌਕੇ ਕੈਪਟਨ ਨਾਲ ਕਈ ਹੋਰ ਸਿਆਸੀ ਆਗੂ ਵੀ ਮੌਜੂਦ ਹਨ। ਇਸ ਸਮਾਰੋਹ ਦੌਰਾਨ 6 ਜ਼ਿਲਿਆਂ ਦੇ ਕਰੀਬ 50 ਹਜ਼ਾਰ ਕਿਸਾਨਾਂ ਨੂੰ ਕਰਜ਼ਾ ਮੁਆਫੀ ਤਹਿਤ 200 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਵੇਗੀ।
 


Related News