ਅੰਮ੍ਰਿਤਸਰ ''ਚ ਮੁੜ ਵੱਜੇ ਖਤਰੇ ਦੇ ਘੁੱਗੂ, ਹੋ ਗਿਆ ਬਲੈਕਆਊਟ

Monday, May 12, 2025 - 08:54 PM (IST)

ਅੰਮ੍ਰਿਤਸਰ ''ਚ ਮੁੜ ਵੱਜੇ ਖਤਰੇ ਦੇ ਘੁੱਗੂ, ਹੋ ਗਿਆ ਬਲੈਕਆਊਟ

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਸਰ ਵਿਚ ਮੁੜ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁੜ ਤੋਂ ਇਲਾਕੇ ਵਿਚ ਖਤਰੇ ਦੇ ਸਾਇਰਨ ਸੁਣੇ ਜਾ ਰਹੇ ਹਨ। 


author

Baljit Singh

Content Editor

Related News