ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ

Friday, Jun 12, 2026 - 11:49 AM (IST)

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ/ਜਲੰਧਰ (ਮਨਪ੍ਰੀਤ, ਧਵਨ)- ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 4 ਆਈ. ਏ. ਐੱਸ. ਅਤੇ 30 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠਾਂ ਵੇਖ ਸਕਦੇ ਹੋ। 

ਆਈ. ਏ. ਐੱਸ. ਅਧਿਕਾਰੀ
ਜਾਣਕਾਰੀ ਅਨੁਸਾਰ ਡੇਵੀ ਗੋਇਲ ਨੂੰ ਏ. ਡੀ. ਸੀ.(ਪੇਂਡੂ ਵਿਕਾਸ), ਸ੍ਰੀ ਮੁਕਤਸਰ ਸਾਹਿਬ ਤੇ ਵਾਧੂ ਚਾਰਜ ਏ. ਡੀ. ਸੀ. (ਜਨਰਲ), ਸ੍ਰੀ ਮੁਕਤਸਰ ਸਾਹਿਬ, ਕ੍ਰਿਤਿਕਾ ਗੋਇਲ ਨੂੰ ਏ. ਡੀ. ਸੀ. (ਪੇਂਡੂ ਵਿਕਾਸ), ਮਾਨਸਾ, ਅਦਿੱਤਿਆ ਸ਼ਰਮਾ ਨੂੰ ਏ. ਡੀ. ਸੀ. (ਜਨਰਲ), ਤਰਨਤਾਰਨ ਅਤੇ ਪੱਲਵੀ ਮਿਸ਼ਰਾ ਨੂੰ ਏ. ਡੀ. ਸੀ. (ਜਨਰਲ), ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ: ਸਰਕਾਰੀ ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਪਤੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ

PunjabKesari

ਪੀ. ਸੀ. ਐੱਸ. ਅਧਿਕਾਰੀ
ਸ਼ਿਖਾ ਭਗਤ ਨੂੰ ਏ. ਡੀ. ਸੀ. (ਜਨਰਲ) ਲੁਧਿਆਣਾ,  ਸੁਰਿੰਦਰ ਸਿੰਘ ਨੂੰ ਏ. ਡੀ. ਸੀ. (ਪੇਂਡੂ ਵਿਕਾਸ) ਅੰਮ੍ਰਿਤਸਰ, ਗੁਰਮੀਤ ਕੁਮਾਰ ਨੂੰ ਐੱਸ. ਡੀ. ਐੱਮ., ਬੁਢਲਾਡਾ, ਸਿਮਰਪ੍ਰੀਤ ਨੂੰ ਵਧੀਕ ਕਮਿਸ਼ਨਰ, ਪਟਿਆਲਾ, ਪੂਨਮ ਸਿੰਘ ਨੂੰ ਏ. ਡੀ. ਸੀ. (ਜਨਰਲ), ਮਾਨਸਾ, ਵੀਰਪਾਲ ਕੌਰ ਨੂੰ ਐੱਸ. ਡੀ. ਐੱਮ., ਤਲਵੰਡੀ ਸਾਬੋ, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸ. ਡੀ. ਐੱਮ. ਅਮਰਗੜ੍ਹ ਅਤੇ ਵਾਧੂ ਚਾਰਜ ਐੱਸ. ਡੀ. ਐੱਮ. ਅਹਿਮਦਗੜ੍ਹ, ਰਵਿੰਦਰ ਸਿੰਘ ਅਰੋੜਾ ਨੂੰ ਸਹਾਇਕ ਕਮਿਸ਼ਨਰ (ਜਨਰਲ), ਕਪੂਰਥਲਾ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫ਼ਸਰ, ਕਪੂਰਥਲਾ, ਹਰਬੰਸ ਸਿੰਘ-2 ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ, ਫ਼ਾਜ਼ਿਲਕਾ, ਕੇਸ਼ਵ ਗੋਇਲ ਨੂੰ ਏ. ਡੀ. ਸੀ. (ਜਨਰਲ), ਫ਼ਰੀਦਕੋਟ ਅਤੇ ਰਣਦੀਪ ਸਿੰਘ ਹੀਰ ਨੂੰ ਕਮਿਸ਼ਨਰ ਫਗਵਾੜਾ ਅਤੇ ਏ. ਡੀ. ਸੀ., ਫਗਵਾੜਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ ਹੋਵੋਗੇ ਹੈਰਾਨ

ਇਸੇ ਤਰ੍ਹਾਂ ਅਰਸ਼ਦੀਪ ਸਿੰਘ ਲੁਬਾਣਾ ਨੂੰ ਏ. ਡੀ. ਸੀ. (ਪੇਂਡੂ ਵਿਕਾਸ), ਪਠਾਨਕੋਟ ਅਤੇ ਵਾਧੂ ਚਾਰਜ ਏ. ਡੀ. ਸੀ. (ਜਨਰਲ), ਪਠਾਨਕੋਟ, ਕ੍ਰਿਪਾਲ ਵੀਰ ਸਿੰਘ ਨੂੰ ਐੱਸ. ਡੀ. ਐੱਮ. ਅਬੋਹਰ, ਰਵਿੰਦਰ ਸਿੰਘ ਨੂੰ ਐੱਸ. ਡੀ. ਐੱਮ. ਰਾਜਪੁਰਾ, ਗਗਨਦੀਪ ਸਿੰਘ ਨੂੰ ਐੱਸ. ਡੀ. ਐੱਮ. ਦੀਨਾਨਗਰ, ਚਰਨਜੋਤ ਸਿੰਘ ਵਾਲੀਆ ਨੂੰ ਆਰ. ਟੀ. ਓ., ਬਰਨਾਲਾ, ਉਪਿੰਦਰਜੀਤ ਕੌਰ ਬਰਾੜ ਨੂੰ ਮਿਲਖ ਅਫ਼ਸਰ, ਗਲਾਡਾ, ਲੁਧਿਆਣਾ, ਸੂਰਜ ਨੂੰ ਐੱਸ. ਡੀ. ਐੱਮ, ਜ਼ੀਰਾ, ਵਰੁਣ ਕੁਮਾਰ ਨੂੰ ਸਹਾਇਕ ਕਮਿਸ਼ਨਰ (ਜਨਰਲ), ਜਲੰਧਰ, ਹਰਵੀਰ ਕੌਰ ਨੂੰ ਐੱਸ. ਡੀ. ਐੱਮ. ਅਮਲੋਹ, ਬੇਅੰਤ ਸਿੰਘ ਸਿੱਧੂ ਨੂੰ ਐੱਸ. ਡੀ. ਐੱਮ. ਮਹਿਲ ਕਲਾਂ, ਰਾਜਪਾਲ ਸਿੰਘ ਸੇਖੋਂ ਨੂੰ ਆਰ. ਟੀ. ਓ. ਰੂਪਨਗਰ ਅਤੇ ਨਵਜੋਤ ਸ਼ਰਮਾ ਨੂੰ ਐੱਸ. ਡੀ. ਐੱਮ. ਫਗਵਾੜਾ ਤਾਇਨਾਤ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਕੁੱਤਿਆਂ ਨੇ ਨੋਚ-ਨੋਚ ਮਾਰ 'ਤੀ ਜਵਾਕੜੀ, ਮਾਪਿਆਂ ਦੀ ਸੀ ਇਕਲੌਤੀ ਧੀ

ਇਸੇ ਤਰ੍ਹਾਂ ਅਮਨ ਗੁਪਤਾ ਨੂੰ ਅਸਟੇਟ ਅਫ਼ਸਰ (ਹਾਊਸਿੰਗ), ਗਮਾਡਾ, ਮੋਹਾਲੀ ਅਤੇ ਵਾਧੂ ਚਾਰਜ ਅਸਟੇਟ ਅਫ਼ਸਰ (ਪਲਾਟਸ), ਗਮਾਡਾ, ਮੋਹਾਲੀ, ਸ਼ੰਕਰ ਸ਼ਰਮਾ ਨੂੰ ਐੱਸ. ਡੀ. ਐੱਮ, ਧਾਰ ਕਲਾਂ ਅਤੇ ਵਾਧੂ ਚਾਰਜ ਆਰ. ਟੀ. ਓ., ਪਠਾਨਕੋਟ, ਸੁਖਜਿੰਦਰ ਸਿੰਘ ਟਿਵਾਣਾ ਨੂੰ ਐੱਸ. ਡੀ. ਐੱਮ, ਫਤਿਹਗੜ੍ਹ ਚੂੜੀਆਂ, ਬਾਦਲ ਦੀਨ ਨੂੰ ਐੱਸ. ਡੀ. ਐੱਮ, ਜਗਰਾਓਂ, ਲਛਮਣ ਸਿੰਘ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਤੇ ਵਾਧੂ ਚਾਰਜ ਐੱਸ. ਡੀ. ਐੱਮ. ਕਲਾਨੌਰ, ਰਾਜਿੰਦਰ ਸਿੰਘ ਨੂੰ ਐੱਸ. ਡੀ. ਐੱਮ. ਕੋਟਕਪੂਰਾ ਤੇ ਵਾਧੂ ਚਾਰਜ ਆਰ. ਟੀ. ਓ. ਫ਼ਰੀਦਕੋਟ ਅਤੇ ਸਤਵਿੰਦਰ ਪਾਲ ਰਣੀਕੇ ਨੂੰ ਐੱਸ. ਡੀ. ਐੱਮ. ਮੋਗਾ ਅਤੇ ਆਰ. ਟੀ. ਓ. ਮੋਗਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

PunjabKesari

PunjabKesari

ਇਹ ਵੀ ਪੜ੍ਹੋ: ਨਹਾਉਂਦੇ ਸਮੇਂ ਸਲਮਾਨ ਖ਼ਾਨ ਨਾਲ ਵਾਪਰੀ ਅਣਹੋਣੀ! ਨਹਿਰ 'ਚ ਰੁੜ੍ਹਿਆ ਪੰਜਾਬ ਪੁਲਸ ਦਾ ਮੁਲਾਜ਼ਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

 

For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News