ਬਠਿੰਡਾ ਕਤਲ ਕਾਂਡ: ਮੁੱਖ ਦੋਸ਼ੀ ਅਦਾਲਤ ''ਚ ਪੇਸ਼, ਭੇਜਿਆ ਗਿਆ ਰਿਮਾਂਡ ''ਤੇ

Sunday, Jun 25, 2017 - 06:49 PM (IST)

ਬਠਿੰਡਾ ਕਤਲ ਕਾਂਡ: ਮੁੱਖ ਦੋਸ਼ੀ ਅਦਾਲਤ ''ਚ ਪੇਸ਼, ਭੇਜਿਆ ਗਿਆ ਰਿਮਾਂਡ ''ਤੇ

ਬਠਿੰਡਾ— ਤਲੰਵਡੀ ਸਾਬੋ ਦੇ ਪਿੰਡ ਭਾਂਗੀਬੰਦਰ 'ਚ ਬੀਤੇ ਦਿਨੀਂ ਹੋਏ ਮੋਨੂੰ ਮਰਡਰ ਕੇਸ ਦੇ ਮੁੱਖ ਦੋਸ਼ੀ ਅਮਰਿੰਦਰ ਸਿੰਘ ਰਾਜ ਨੇ ਖੁਦ ਕਾਫਿਲੇ ਦੇ ਨਾਲ ਸ਼ਨੀਵਾਰ ਨੂੰ ਆਤਮਸਮਰਪਣ ਕੀਤਾ ਸੀ। ਐਤਵਾਰ ਨੂੰ ਮੁੱਖ ਦੋਸ਼ੀ ਤਲਵੰਡੀ ਸਾਬੋ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਸ ਨੇ ਮੁੱਖ ਦੋਸ਼ੀ ਲਈ ਅਦਾਲਤ ਵੱਲੋਂ 14 ਦਿਨਾਂ ਦਾ ਰਿਮਾਂਡ ਮੰਗਿਆ ਸੀ। ਅਦਾਲਤ 'ਚ ਪੇਸ਼ ਹੋਣ ਆਏ ਦੋਸ਼ੀ ਅਮਰਿੰਦਰ ਸਿੰਘ ਰਾਜੂ ਨੂੰ 30 ਜੂਨ ਤੱਕ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।  


Related News