ਬੱਬੂ ਮਾਨ ਦੇ ਜਨਮ ਦਿਨ 'ਤੇ ਐਕਸਕਲੂਸਿਵ ਇੰਟਰਵਿਊ, ਪੱਤਰਕਾਰ ਰਮਨਦੀਪ ਸੋਢੀ ਦੇ ਨਾਲ

Saturday, Mar 29, 2025 - 06:02 PM (IST)

ਬੱਬੂ ਮਾਨ ਦੇ ਜਨਮ ਦਿਨ 'ਤੇ ਐਕਸਕਲੂਸਿਵ ਇੰਟਰਵਿਊ, ਪੱਤਰਕਾਰ ਰਮਨਦੀਪ ਸੋਢੀ ਦੇ ਨਾਲ

ਜਲੰਧਰ : ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਅੱਜ ਜਨਮ ਦਿਨ ਮੌਕੇ 'ਜੱਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਹਰ ਮਸਲੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਇੰਟਰਵਿਊ ਦੌਰਾਨ ਬੱਬੂ ਮਾਨ ਤੋਂ ਸਿਆਸਤ ਵਿਚ ਆਉਣ ਨੂੰ ਲੈਕੇ ਖੁੱਲ੍ਹ ਕੇ ਚਰਚਾ ਹੋਈ। ਇਸ ਤੋਂ ਇਲਾਵਾ ਬੱਬੂ ਮਾਨ ਦੇ ਨਾਲ ਪੰਜਾਬ ਦੀ ਖੇਤੀ, ਕਿਸਾਨੀ ਮਸਲਿਆਂ, ਸੰਗੀਤ ਜਗਤ, ਆਉਣ ਵਾਲੇ ਗੀਤਾਂ, ਨਿੱਜੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਮਸਲਿਆਂ ਦੇ ਬਾਰੇ ਵਿਚ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਇੰਟਰਵਿਊ ਨੂੰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜਗ ਬਾਣੀ ਦੇ ਫੇਸਬੁੱਕ ਅਤੇ ਯੂ ਟਿਊਬ ਚੈਨਲ 'ਤੇ ਵੀ ਇੰਟਰਵਿਊ ਦੇਖਿਆ ਜਾ ਸਕਦਾ ਹੈ। 


author

Gurminder Singh

Content Editor

Related News