ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ
Tuesday, Jul 20, 2021 - 08:23 PM (IST)
ਜਲੰਧਰ(ਚਾਵਲਾ)- ਸ਼੍ਰੋਮਣੀ ਅਕਾਲੀ ਦਲ ਜੱਥਾ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਅਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਜ਼ਿਲ੍ਹਾ ਜੱਥੇਬੰਦੀ ਦਾ ਐਲਾਨ ਕਰਦਿਆਂ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਮੇਜਰ ਸਿੰਘ ਹਰੀਪੁਰ, ਜੱਥੇਦਾਰ ਰਣਜੀਤ ਸਿੰਘ ਚੱਕ ਸ਼ਕੂਰ, ਜੱਥੇਦਾਰ ਪਿਆਰਾ ਸਿੰਘ ਕੋਟਲਾ, ਬਾਵਾ ਸਿੰਘ ਕੰਗ ਕਲਾਂ, ਜੱਥੇਦਾਰ ਕੇਵਲ ਸਿੰਘ ਰੂਪੇਵਾਲੀ, ਗੁਰਦੇਵ ਸਿੰਘ ਪਸ਼ਾੜੀਆ, ਨਿਰਮਲ ਸਿੰਘ ਮਲਸੀਆਂ, ਨਛੱਤਰ ਸਿੰਘ ਮਹਿਸਮਪੁਰ, ਰਤਨ ਸਿੰਘ ਰਹੀਮਪੁਰ, ਪਰਮਜੀਤ ਸਿੰਘ ਪੱਤੜ ਕਲਾਂ, ਸਰਿੰਦਰ ਸਿੰਘ ਸ਼ੇਰਪੁਰ, ਅਜਮੇਰ ਸਿੰਘ ਸਮਰਾ, ਜੱਥੇ ਗੁਰਨਾਮ ਸਿੰਘ ਕੰਦੋਲਾ, ਜਗਜੀਤ ਸਿੰਘ ਸੰਨ੍ਹੀ ਬਿਲਗਾ, ਜਸਦੇਵ ਸਿੰਘ ਸ਼ੰਕਰ, ਜਸਵੀਰ ਸਿੰਘ ਫਿਲੌਰ, ਕੁਲਦੀਪ ਸਿੰਘ ਬਾਸੀ ਬੰਡਾਲਾ, ਮੁਖਤਿਆਰ ਸਿੰਘ ਗਹੀਰ ਗੋਰਾਇਆ ਆਦਿ ਨੂੰ ਬਣਾਇਆਂ ਗਿਆ।
ਇਹ ਵੀ ਪੜ੍ਹੋ- ਸ਼ਰਮਨਾਕ ! ਰਾਏਕੋਟ ਦੇ ਪਿੰਡ ਬੱਸੀਆਂ ’ਚ ਰੂੜੀਆਂ ਤੋਂ ਮਿਲਿਆ ਨਵਜੰਮਿਆ ਬੱਚਾ, ਫੈਲੀ ਸਨਸਨੀ
ਇਸੇ ਤਰਾਂ ਜੱਥੇਦਾਰ ਚੈਂਚਲ ਸਿੰਘ ਬਿਆਸ ਪਿੰਡ, ਜੱਥੇਦਾਰ ਰਜਿੰਦਰ ਸਿੰਘ ਰੋਮੀ ਡੱਲਾ, ਸ. ਪਰਮਜੀਤ ਸਿੰਘ ਪੰਮਾ ਕੋਟਲੀ ਥਾਨ ਸਿੰਘ, ਸ. ਸੁਖਬੀਰ ਸਿੰਘ ਢਿਲੋਂ ਅਲਾਵਲਪੁਰ, ਮਲਕੀਤ ਸਿੰਘ ਬਿੱਲੀ ਬੜੈਚ, ਮੁਖਤਿਆਰ ਸਿੰਘ ਧੁੱਗੜ, ਕਰਨ ਹੁੰਦਲ ਡੱਬਰੀ, ਕੁਲਵੰਤ ਸਿੰਘ ਝੁਗੀਆਂ, ਬਾਬਾ ਉਜਾਗਰ ਸਿੰਘ ਪੰਡੋਰੀ ਖਾਸ, ਸ. ਜੁਗਿੰਦਰ ਸਿੰਘ ਜੰਡਿਆਲਾ, ਸ. ਸੁਖਦੇਵ ਸਿੰਘ ਫਤਿਹਪੁਰ, ਗੁਰਦੀਪ ਸਿੰਘ ਸਿੱਧਮਾਂ, ਜਗਜੀਤ ਸਿੰਘ ਮੱਲੀਆਂ, ਭਗਵਾਨ ਸਿਘ ਪਰੂਥੀ ਨਕੋਦਰ, ਸੁਰਿੰਦਰ ਸ਼ਰਮਾਂ ਨੂਰਮਹਿਲ, ਬਲਵਿੰਦਰ ਸਿੰਘ ਘੁੰਮਣ ਗਹੌਰ, ਬਲਵਿੰਦਰ ਸਿੰਘ ਗੜ੍ਹੀ ਮਹਾਂ ਸਿੰਘ, ਦਲਵਿੰਦਰ ਸਿੰਘ ਅੱਟਾ, ਅਮਰੀਕ ਸਿੰਘ ਦੁਸਾਝ ਕਲਾਂ, ਸ. ਗੁਰਦੇਵ ਸਿੰਘ ਨਿੱਝਰ, ਸ. ਇੰਦਰਜੀਤ ਸਿੰਘ ਤਲਵਾੜਾ, ਸ. ਭੁਪਿੰਦਰ ਸਿੰਘ ਲੱਲੀਆਂ, ਸ. ਕੁਲਦੀਪ ਸਿੰਘ ਖੁਸਰੋਪੁਰ, ਸ. ਬਲਦੇਵ ਸਿੰਘ ਸ਼ਿਵਦਾਸਪੁਰ, ਸ. ਅਮਰੀਕ ਸਿੰਘ ਜੰਡੂਸਿੰਘਾ ਆਦਿ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਹ ਵੀ ਪੜ੍ਹੋ- ਬੇਰੋਜ਼ਗਾਰੀ ਤੋਂ ਤੰਗ ਆਏ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕੁਸ਼ੀ
ਵਿਧਾਇਕ ਵਡਾਲਾ ਨੇ ਦੱਸਿਆ ਕਿ ਜੱਥੇਦਾਰ ਕੁਲਵੰਤ ਸਿੰਘ ਮਾਣਕ ਰਾਏ, ਜੱਥੇਦਾਰ ਮੱਖਣ ਸਿੰਘ ਪਸਰਾਮਪੁਰ, ਸ. ਗੁਰਦੇਵ ਸਿੰਘ ਲਵਲੀ ਡਰੋਲੀ, ਰਣਜੀਤ ਸਿੰਘ ਆਦਰਾਮਾਨ, ਸਾਹਿਬ ਸਿੰਘ ਲੋਹੀਆ, ਜਸਵੰਤ ਸਿੰਘ ਦਾਨੇਵਾਲ, ਸੁਖਵੰਤ ਸਿੰਘ ਪਨੂੰ ਰੌਲੀ, ਗੁਰਵਿੰਦਰ ਸਿੰਘ ਉਮਰੇਵਾਲ, ਸ. ਮਨਜੀਤ ਸਿੰਘ ਅਠੌਲਾ, ਸ. ਰੇਸ਼ਮ ਸਿੰਘ ਗੋਨਾਚੱਕ, ਸ਼੍ਰੀ ਨਰੇਸ਼ ਅਗਰਵਾਲ ਕਰਤਾਰਪੁਰ, ਸ. ਸਤਨਾਮ ਸਿੰਘ ਮਿੰਟੂ ਸਰਾਏ ਖਾਸ, ਸ. ਮਲੂਕ ਸਿੰਘ ਸਿੰਘਾਂ, ਸ. ਸ਼ਮਿੰਦਰ ਸਿੰਘ ਸੰਧੂ ਮੀਰਾਪੁਰ, ਸ. ਪਰਮਿੰਦਰ ਸਿੰਘ ਕੰਗ ਸਰਹਾਲੀ, ਸ. ਗੁਰਵਿੰਦਰ ਸਿੰਘ ਪੰਡੋਰੀ ਮੁਸ਼ਾਰਕਤੀ, ਅਮਰੀਕ ਸਿੰਘ ਨੂਰਮਹਿਲ, ਸੁਖਵੀਰ ਸਿੰਘ ਭਾਰਦਵਾਜੀਆਂ, ਹਰਿੰਦਰ ਸਿੰਘ ਸਰੀਂਹ, ਦਰਸ਼ਨ ਸਿੰਘ ਮੱਲੀਆਂ, ਸੋਹਣ ਸਿੰਘ ਗੜ੍ਹੀ ਮਹਾਂ ਸਿੰਘ, ਗੁਰਮੇਲ ਸਿੰਘ ਰੁੜਕਾ ਕਲ੍ਹਾਂ, ਬਲਿਹਾਰ ਸਿੰਘ ਮਹਲਾਂ ਆਦਿ ਨੂੰ ਜਰਨਲ ਸਕੱਤਰ ਅਤੇ ਜੱਥੇਬੰਦਕ ਸਕੱਤਰ ਜੱਥੇਦਾਰ ਪਰਮਜੀਤ ਸਿੰਘ ਉਦੇਸੀਆਂ, ਕੁਲਵਿੰਦਰ ਸਿੰਘ ਤੱਲਹਣ ਸੁਖਬੀਰ ਸਿੰਘ ਸੋਢੀ ਉੱਚਾ, ਤਰਸੇਮ ਸਿੰਘ ਚੁਖਿਆਰਾ, ਰਘਬੀਰ ਸਿੰਘ ਬਘੇਲਾ, ਰਾਜਿੰਦਰ ਸਿੰਘ ਨਵਾਂ ਕਿਲਾ, ਮਲਕੀਤ ਸਿੰਘ ਰਾਜੇਵਾਲ, ਨੱਥਾ ਸਿੰਘ ਸੰਘਾ ਸ਼ਾਹਪੁਰ, ਜੰਗ ਬਹਾਦਰ ਸਿੰਘ ਜੰਡੂਸਿੰਘਾ, ਹਰਭਜਨ ਸਿੰਘ ਬੁੱਟਰ, ਅਵਤਾਰ ਸਿੰਘ ਬੁਲੋ੍ਹਵਾਲ, ਜਸਵਿੰਦਰ ਸਿੰਘ ਬਸਰਾ, ਮੰਗਲ ਸਿੰਘ ਕੋਹਾਲਾ, ਸੁਖਮਿੰਦਰ ਸਿੰਘ ਲਵਲੀ, ਬਲਰਾਜ ਸਿੰਘ ਜੰਡਿਆਲਾ, ਰਣਧੀਰ ਸਿੰਘ ਬਾਹੀਆ ਸੋਫੀ ਪਿੰਡ, ਨਿਰਮਲ ਸਿੰਘ ਚੱਕ ਖੁਰਦ, ਜੋਗਿੰਦਰ ਸਿੰਘ ਗੋਗੀ ਉਪੱਲ, ਦਿਲਬਾਗ ਸਿੰਘ ਬਿੱਲਾ ਨਵਾਬ, ਗੁਰਮੀਤ ਸਿੰਘ ਸ਼ਾਦੀਪੁਰ, ਗੁਰਮੀਤ ਸਿੰਘ ਅਜਤਾਨੀ, ਕੁਲਵਿੰਦਰ ਸਿੰਘ ਕਾਲਾ ਰੁੜਕਾ ਕਲ੍ਹਾਂ, ਅਵਤਾਰ ਸਿੰਘ ਧਲੇਤਾ, ਅਜੈਬ ਸਿੰਘ ਲਗਰੀਆ ਆਦਿ ਬਣਾਇਆਂ ਗਿਆ ਹੈ।
ਇਹ ਵੀ ਪੜ੍ਹੋ- ਕੈਪਟਨ-ਸਿੱਧੂ ਵਿਵਾਦ ’ਚ ਮੰਤਰੀ ਬ੍ਰਹਮ ਮਹਿੰਦਰਾ ਦੀ ਐਂਟਰੀ, ਸਿੱਧੂ ਨੂੰ ਮਿਲਣ ਲਈ ਰੱਖੀ ਇਹ ਵੱਡੀ ਸ਼ਰਤ
ਜਦਕਿ ਜੱਥੇ ਹਰਮੇਲ ਸਿੰਘ ਮਲ੍ਹੀਨੰਗਲ, ਜੱਥੇ ਬਲਵਿੰਦਰ ਸਿੰਘ ਕਾਲਰਾ, ਮਾਸਟਰ ਸੁਰਜੀਤ ਸਿੰਘ ਡਰੋਲੀ ਕਲਾਂ, ਲਹਿਣਾ ਸਿੰਘ ਤੰਦਾਉਰਾ, ਜਸਵਿੰਦਰ ਸਿੰਘ ਲੋਹੀਆਂ, ਸੰਤੋਖ ਸਿੰਘ ਕੁਲਾਰ, ਨਿਰਵੈਰ ਸਿੰਘ ਦਾਰੇਵਾਲ, ਸਰਬਜੀਤ ਸਿੰਘ ਸਾਰੰਗਵਾਲ, ਸਰਵਣ ਸਿੰਘ ਰੇੜਵਾਂ, ਫੁੰਮਣ ਸਿੰਘ ਮੁੰਡੀ ਚੋਲੀਆਂ, ਬੂਟਾ ਸਿੰਘ ਰੌਲੀ, ਸੁਰਿੰਦਰ ਸਿੰਘ ਭਾਟੀਆ ਮਹਿਤਪੁਰ, ਮੇਜਰ ਸਿੰਘ ਮੰਡਿਆਲਾ, ਮੰਗਤ ਰਾਮ ਕੰਗ ਵਾਲੇ ਬਿੱਲੇ, ਸ. ਅਮਰਜੀਤ ਸਿੰਘ ਜੰਡ ਸਰਾਏ, ਸ. ਅਮਰੀਕ ਸਿੰਘ ਤਲਵੰਡੀ, ਸ. ਕੁਲਵਿੰਦਰ ਸਿੰਘ ਕਬੂਲਪੁਰ, ਸ. ਸਤਵੰਤ ਸਿੰਘ ਬੱਬੂ, ਸ. ਸਤਪਾਲ ਸਰਪੰਚ ਘੋੜੇਬਾਹੀ, ਸੰਤ ਸਰੂਪ ਸਿੰਘ ਵਰਿਆਣਾ, ਬਾਬਾ ਬਲਦੇਵ ਕ੍ਰਿਸ਼ਨ ਗਿਲ੍ਹਾਂ, ਸ. ਜਤਿੰਦਰ ਸਿੰਘ ਜੋਗਾ ਪਿੰਡ ਸਲੇਮਪੁਰ ਮਸੰਦਾਂ, ਸ. ਸੁਖਜਿੰਦਰ ਸਿੰਘ ਬਾਬਾ ਪਿੰਡ ਜਮਸ਼ੇਰ ਖਾਸ, ਸ. ਭੁਪਿੰਦਰ ਸਿੰਘ ਭਿੰਦਾ ਪਿੰਡ ਭੋਡੇ ਸਪਰਾਏ, ਸ. ਬਲਜੀਤ ਸਿੰਘ ਪਿੰਡ ਦੀਵਾਲੀ, ਸ. ਅਮਰਜੀਤ ਸਿੰਘ ਤਲਵਣ, ਕਰਤਾਰ ਸਿੰਘ ਸੰਘੇੜਾ ਖਾਂਨਪੁਰ, ਗੁਰਦੇਵ ਸਿੰਘ ਭੁੱਲਰ, ਸੰਤੋਖ ਸਿੰਘ ਧਾਰੀਵਾਲ, ਮੱਖਣ ਸਿੰਘ ਮੁਹੇਮ, ਜਸਵੰਤ ਸਿੰਘ ਭੰਡਾਲ, ਜੱਥੇ ਬਲਦੇਵ ਸਿੰਘ ਗੋਰਾਇਆ, ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਪ੍ਰੇਮ ਸਿੰਘ ਰਾਣਾ ਗੋਰਾਇਆ, ਕੁਲਦੀਪ ਸਿੰਘ ਸਰਗੁੰਦੀ, ਇੰਦਰਜੀਤ ਸਿੰਘ ਖੈਹਰਾ, ਹਰਜਿੰਦਰ ਸਿੰਘ ਖਾਨਪੁਰ ਆਦਿ ਮੈਂਬਰ ਵਰਕਿੰਗ ਕਮੇਟੀ ਲਿਆ ਗਿਆ ਹੈ ਅਤੇ ਸੁਰਤੇਜ ਸਿੰਘ ਬਾਸੀ, ਜਰਨੈਲ ਸਿੰਘ ਨਿਝਰ, ਰਜਿੰਦਰ ਸਿੰਘ ਅਪੱਰਾ ਆਦਿ ਨੂੰ ਪ੍ਰੈਸ ਸਕੱਤਰ ਦੀ ਜਿਮੇਵਾਰੀ ਸੌਂਪੀ ਗਈ ਹੈ।