ਅੰਮ੍ਰਿਤਸਰ ਰੇਲ ਹਾਦਸਾ : ਮਰਨ ਵਾਲਿਆਂ ਦੀ ਪਛਾਣ ਲਈ ਹੈਲਪਲਾਈਨ ਨੰਬਰ ਜਾਰੀ
Saturday, Oct 20, 2018 - 06:50 PM (IST)
ਅੰਮ੍ਰਿਤਸਰ (ਮਮਤਾ) : ਅੰਮ੍ਰਿਤਸਰ 'ਚ ਦੁਸਹਿਰਾ ਦੇਖ ਰਹੇ ਲੋਕਾਂ ਨਾਲ ਵਾਪਰੇ ਦਰਦਨਾਕ ਟਰੇਨ ਹਾਦਸੇ ਦੌਰਾਨ 70 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ 'ਚੋਂ ਅਜੇ ਤੱਕ 20 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ। ਇਸ ਲਈ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ 0183-2421050 ਜਾਰੀ ਕੀਤਾ ਹੈ, ਜਿਸ ਨਾਲ ਲਾਸ਼ਾਂ ਦੀ ਸ਼ਨਾਖਤ ਹੋ ਸਕੇ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 01832223171 ਅਤੇ 01832564485 ਨੰਬਰਾਂ 'ਤੇ ਫੋਨ ਕਰਕੇ ਹਾਦਸੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਮਨਾਵਲਾ ਸਟੇਸ਼ਨ ਦਾ ਫੋਨ ਨੰਬਰ 0183-2440024, 0183-2402927 ਅਤੇ ਫਿਰੋਜ਼ਪੁਰ ਦਾ ਹੈਲਪਲਾਈਨ ਨੰਬਰ 01632-1072 ਹੈ।
ਹੈਲਪਲਾਈਨ ਨੰਬਰ
ਬੀ. ਐੱਸ. ਐੱਨ. ਐੱਲ. 0183-2223171
ਬੀ. ਐੱਸ. ਐੱਨ. ਐਲ. 0183-2564485
ਬੀ. ਐੱਸ. ਐੱਨ. ਐਲ. 0183-2440024
ੂਬੀ. ਐੱਸ. ਐੱਨ. ਐੱਲ. 0183-2402927
