ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਅੰਮ੍ਰਿਤਸਰ ਦੀ ਚੋਣ

Tuesday, Jan 29, 2019 - 10:30 AM (IST)

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਅੰਮ੍ਰਿਤਸਰ ਦੀ ਚੋਣ
ਅੰਮ੍ਰਿਤਸਰ (ਅਠੌਲਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਅੰਮ੍ਰਿਤਸਰ ਦੀ ਇਕਾਈ ਦੀ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਹੋਈ, ਜਿਸ ਵਿਚ ਐਸੋਸੀਏਸ਼ਨ ਦੀ ਨਵੀਂ ਚੋਣ ਵਿਚ ਡਾ. ਮਲਕੀਤ ਸਿੰਘ ਰੰਧਾਵਾ ਰਈਆ (ਪ੍ਰਧਾਨ), ਡਾ. ਲਖਵਿੰਦਰ ਸਿੰਘ ਸੈਦਪੁਰ ਸੀਨੀਅਰ, ਡਾ. ਸੁਖਵਿੰਦਰ ਸਿੰਘ ਦੌਲ਼ੋ ਨੰਗਲ, ਡਾ. ਸਰਦੂਲ ਸਿੰਘ ਖੱਬੇ ਰਾਜਪੂਤਾਂ (ਤਿੰਨੋਂ ਮੀਤ ਪ੍ਰਧਾਨ), ਡਾ. ਬਲਵਿੰਦਰ ਸਿੰਘ ਭਲਾਈਪੁਰ ਸੈਕਟਰੀ, ਡਾ. ਗੁਰਜੀਤ ਸਿੰਘ ਮਾਨ ਰਈਆ ਖਜ਼ਾਨਚੀ, ਡਾ. ਕੁਲਦੀਪ ਸਿੰਘ ਗੋਲ੍ਹਣ ਜੱਬੋਵਾਲ ਮੀਤ ਪ੍ਰਧਾਨ, ਡਾ. ਬਲਕਾਰ ਸਿੰਘ ਪ੍ਰੈਸ ਸਕੱਤਰ, ਡਾ. ਬਲਦੇਵ ਸਿੰਘ ਸਠਿਆਲਾ ਮੁੱਖ ਬੁਲਾਰਾ, ਡਾ. ਦਿਲਬਾਗ ਸਿੰਘ ਮੀਤ ਪ੍ਰਧਾਨ ਆਦਿ ਚੁਣੇ ਗਏ ।

Related News