ਅਕਾਲੀ ਆਗੂ ਈਸ਼ਰ ਸਿੰਘ ਮਿਹਰਬਾਨ ਨੇ ਹਲਕਾ ਪਾਇਲ ਦੀ ਇੰਚਾਰਜੀ ਤੋਂ ਦਿੱਤਾ ਅਸਤੀਫ਼ਾ

Saturday, Nov 27, 2021 - 05:18 PM (IST)

ਅਕਾਲੀ ਆਗੂ ਈਸ਼ਰ ਸਿੰਘ ਮਿਹਰਬਾਨ ਨੇ ਹਲਕਾ ਪਾਇਲ ਦੀ ਇੰਚਾਰਜੀ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ (ਵਿਪਨ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪਾਇਲ ਤੋਂ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੁਹਾਡੀ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਪਾਇਲ ਦੇ ਲੋਕਾਂ ਦੀ ਸੇਵਾ ਕੀਤੀ। ਘਰੇਲੂ ਹਾਲਾਤ ਕਾਰਨ ਮੈਂ ਹੁਣ ਇਸ ਨੂੰ ਅੱਗੇ ਲਿਜਾਣ ’ਚ ਅਸਮਰੱਥ ਹਾਂ, ਇਸ ਲਈ ਮੈਂ ਹਲਕਾ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। 

ਇਹ ਵੀ ਪੜ੍ਹੋ : ਕੇਜਰੀਵਾਲ ਨੇ CM ਚੰਨੀ ਨੂੰ ਕੀਤਾ ਵੱਡਾ ਚੈਲੰਜ, ਕਿਹਾ-ਇਕ ਹਜ਼ਾਰ ਲੋਕਾਂ ਦੇ ਮੁਫ਼ਤ ਬਿਜਲੀ ਦੇ ਬਿੱਲ ਦਿਖਾ ਦਿਓ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News