ਆਮ ਆਦਮੀ ਪਾਰਟੀ ਨੇ ਐਡਵੋਕੇਟ ਬਿਕਰਮਜੀਤ ਪਾਸੀ ਸਣੇ 25 ਬੁਲਾਰਿਆਂ ਦਾ ਕੀਤਾ ਐਲਾਨ, ਦੇਖੋ List

Sunday, Aug 25, 2024 - 04:53 AM (IST)

ਆਮ ਆਦਮੀ ਪਾਰਟੀ ਨੇ ਐਡਵੋਕੇਟ ਬਿਕਰਮਜੀਤ ਪਾਸੀ ਸਣੇ 25 ਬੁਲਾਰਿਆਂ ਦਾ ਕੀਤਾ ਐਲਾਨ, ਦੇਖੋ List

ਚੰਡੀਗੜ੍ਹ - ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 25 ਬੁਲਾਰਿਆਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਵਿਚੋਂ ਐਡਵੋਕੇਟ ਬਿਕਰਮਜੀਤ ਪਾਸੀ ਨੂੰ ਬਨੂੜ ਤੋਂ ਆਮ ਆਦਮੀ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਹੈ। ਬਿਕਰਮਜੀਤ ਪਾਸੀ ਇਕ ਇਮਾਨਦਾਰ ਅਤੇ ਮਿਹਨਤੀ ਪਾਰਟੀ ਵਰਕਰ ਹਨ।

PunjabKesari

ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਗੁਰਮੀਤ ਸਿੰਘ ਮੀਤ ਹੇਅਰ, ਮਾਲਵਿੰਦਰ ਸਿੰਘ ਕੰਗ, ਨੀਲ ਗਰਗ, ਪਵਨ ਕੁਮਾਰ ਟੀਨੂੰ ਨੂੰ ਸੀਨੀਅਰ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੀਵਨਜੋਤ ਕੌਰ, ਮਨਜਿੰਦਰ ਸਿੰਘ ਲਾਲਪੁਰਾ, ਅਮਨਦੀਪ ਕੌਰ, ਦਲਜੀਤ ਸਿੰਘ ਭੋਲਾ ਗਰੇਵਾਲ, ਅੰਮ੍ਰਿਤਪਾਲ ਸੁਖਾਨੰਦ, ਦਿਨੇਸ਼ ਚੱਢਾ, ਅਜੀਤ ਪਾਲ ਕੋਹਲੀ, ਗੈਰੀ ਵੜਿੰਗ, ਨਰਿੰਦਰ ਕੌਰ ਭਾਰਜ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਸ਼ਸ਼ੀਵੀਰ ਸ਼ਰਮਾ, ਸੰਨੀ ਆਹਲੂਵਾਲੀਆ, ਗੋਵਿੰਦਰ ਮਿੱਤਲ, ਐਡਵੋਕੇਟ ਹਰਸਿਮਰਨ ਸਿੰਘ ਭੁਲੱਥ, ਜਗਤਾਰ ਸੰਘੇੜਾ, ਸਕੀਬ ਅਲੀ ਰਾਜਾ, ਸ਼ਮਿੰਦਰ ਸਿੰਘ ਖਿੰਡਾ, ਰਣਜੋਧ ਸਿੰਘ ਹਰਦਾਣਾ ਆਦਿ ਨੂੰ ਬੁਲਾਰਿਆਂ ਵਜੋਂ ਐਲਾਨਿਆ ਗਿਆ।

 

 


author

Inder Prajapati

Content Editor

Related News