ਲੋਕ ਸਭਾ 2019 : ''ਆਪ'' ਉਮੀਦਵਾਰ ਪ੍ਰੋ. ਸਾਧੂ ਸਿੰਘ ਨੇ ਪਾਈ ਵੋਟ

05/19/2019 9:19:25 AM

ਫਰੀਦਕੋਟ (ਹਾਲੀ) - ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਆਪਣੀ ਵੋਟ ਪਾਉਣ ਲਈ ਫਰੀਦਕੋਟ ਦੇ ਪੋਲਿੰਗ ਬੂਥ ਪੁੱਜੇ, ਜਿੱਥੇ ਉਨ੍ਹਾਂ ਦੇ ਆਪਣੀ ਧਰਮ ਪਤਨੀ ਨਾਲ ਮਿਲ ਕੇ ਵੋਟ ਪਾਈ। ਦੱਸ ਦੇਈਏ ਕਿ 'ਆਪ' ਉਮੀਦਵਾਰ ਪ੍ਰੋ. ਸਾਧੂ ਸਿੰਘ ਦੇ ਵਿਰੋਧ 'ਚ ਕਾਂਗਰਸ ਪਾਰਟੀ ਵਲੋਂ ਮੁਹੰਮਦ ਸਦੀਕ, ਸ਼੍ਰੋਮਣੀ ਅਕਾਲੀ ਦਲ ਵਲੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਪੰਜਾਬ ਡੈਮੋਕੇਟਿਕ ਅਲਾਇੰਸ ਵਲੋਂ ਮਾਸਟਰ ਬਲਦੇਵ ਸਿੰਘ ਮੈਦਾਨ 'ਚ ਉਤਰੇ ਹਨ।


rajwinder kaur

Content Editor

Related News