ਪੰਜਾਬ ਦੇ 22 IAS ਅਤੇ PCS ਅਫਸਰਾਂ ਦੇ ਤਬਾਦਲੇ
02/04/2016 5:38:04 PM
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ 22 ਆਈ. ਏ. ਐੱਸ. ਅਫਸਰਾਂ ਦੇ ਟਰਾਂਸਫਰ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ''ਚ 6 ਡਿਪਟੀ ਕਮਿਸ਼ਨਰ ਵੀ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-
ਲੜੀ ਨੰਬਰ | ਅਧਿਕਾਰੀ | ਮੌਜੂਦਾ ਪੋਸਟਿੰਗ | ਨਵੀਂ ਪੋਸਟਿੰਗ |
1 | ਵਰਿੰਦਰ ਕੁਮਾਰ ਸ਼ਰਮਾ (ਆਈ. ਏ. ਐੱਸ.) | ਏ. ਡੀ. ਸੀ. ਬਠਿੰਡਾ | ਡਿਪਟੀ ਕਮਿਸ਼ਨਰ ਮਾਨਸਾ |
2 | ਸੁਮਿਤ ਜਾਰੰਗਲ (ਆਈ. ਏ. ਐੱਸ.) | ਏ. ਡੀ. ਸੀ. (ਡੀ) ਬਠਿੰਡਾ | ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ |
3 | ਵਿਪੁਲ ਉਜਵਲ (ਆਈ. ਏ. ਐੱਸ.) | ਏ. ਡੀ. ਸੀ. ਫਾਜ਼ਿਲਕਾ | ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ |
4 | ਭੁਪਿੰਦਰ ਸਿੰਘ (ਆਈ. ਏ. ਐੱਸ.) | ਡਿਪਟੀ ਕਮਿਸ਼ਨਰ ਮਾਨਸਾ | ਡਿਪਟੀ ਕਮਿਸ਼ਨਰ ਬਰਨਾਲਾ |
5 | ਜਸਕਿਰਨ ਸਿੰਘ (ਆਈ. ਏ. ਐੱਸ.) | ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ | ਡਿਪਟੀ ਕਮਿਸ਼ਨਰ ਕਪੂਰਥਲਾ |
6 | ਤਨੂੰ ਕਸ਼ਯਪ (ਆਈ. ਏ. ਐੱਸ.) | ਡਿਪਟੀ ਕਮਿਸ਼ਨਰ ਕਪੂਰਥਲਾ (ਬਦਲੀ ਅਧੀਨ) | ਡਾਇਰੈਕਟਰ, ਉਦਯੋਗ ਅਤੇ ਕਮਰਸ |
7 | ਇੰਦੂ ਮਲਹੋਤਰਾ (ਆਈ. ਏ.ਐੱਸ.) | ਪੋਸਟਿੰਗ ਲਈ ਉਪਲੱਬਧ | ਐੱਮ. ਡੀ., ਪੀ. ਐੱਸ. ਆਈ. ਡੀ. ਸੀ. ਅਤੇ ਵਾਧੂ ਚਾਰਜ ਐੱਮ. ਡੀ. ਪੀ. ਐੱਫ. ਸੀ. |
8 | ਐੱਮ. ਪੀ. ਅਰੋੜਾ (ਆਈ ਏ. ਐੱਸ.) | ਵਿਸ਼ੇਸ਼ ਸਕੱਤਰ, ਖੁਰਾਕ ਤੇ ਸਿਵਲ ਸਪਲਾਈ | ਵਿਸ਼ੇਸ਼ ਸਕੱਤਰ, ਸਕੂਲ ਸਿੱਖਿਆ |
9 | ਅਮਿਤ ਕੁਮਾਰ (ਆਈ ਏ. ਐੱਸ.) | ਵਧੀਕ ਸਕੱਤਰ, ਸਥਾਨਕ ਸਰਕਾਰਾਂ ਅਤੇ ਵਾਧੂ ਚਾਰਜ ਵਧੀਕ ਸੀ. ਈ. ਓ. ਪੰਜਾਬ ਰਾਜ ਸੀਵਰੇਜ ਬੋਰਡ | ਡਿਪਟੀ ਕਮਿਸ਼ਨਰ ਪਠਾਨਕੋਟ |
10 | ਏ. ਪੀ. ਐੱਸ. ਵਿਰਕ, (ਆਈ ਏ. ਐੱਸ.) | ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਅਤੇ ਵਿਸ਼ੇਸ਼ ਸਕੱਤਰ, ਸ਼ਹਿਰੀ ਹਵਾਬਾਜ਼ੀ ਅਤੇ ਸੀ. ਈ. ਓ., ਪੰਜਾਬ ਰਾਜ ਸ਼ਹਿਰੀ ਹਵਾਬਾਜੀ ਕੌਂਸਲ | ਵਿਸ਼ੇਸ਼ ਸਕੱਤਰ, ਸ਼ਹਿਰੀ ਹਵਾਬਾਜ਼ੀ ਅਤੇ ਸੀ. ਈ. ਓ., ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ |
11 | ਗੁਰਲਵਲੀਨ ਸਿੰਘ (ਆਈ ਏ. ਐੱਸ.) | ਡਿਪਟੀ ਕਮਿਸ਼ਨਰ ਬਰਨਾਲਾ | ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ |
12 | ਸੁਖਵਿੰਦਰ ਸਿੰਘ (ਆਈ. ਏ. ਐੱਸ.) | ਡਿਪਟੀ ਕਮਿਸ਼ਨਰ ਪਠਾਨਕੋਟ | ਡਾਇਰੈਕਟਰ, ਛੋਟੀਆਂ ਬੱਚਤਾਂ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਵਿੱਤ ਅਤੇ ਕਮਿਸ਼ਨਰ, ਐੱਨ. ਆਰ. ਆਈਜ਼ |
13 | ਪਰਮਪਾਲ ਕੌਰ ਸਿੱਧੂ (ਆਈ ਏ. ਐੱਸ.) | ਪੋਸਟਿੰਗ ਲਈ ਉਪਲੱਬਧ | ਏ. ਡੀ. ਸੀ. ਬਠਿੰਡਾ |
14 | ਸ਼ੀਨਾ ਅਗਰਵਾਲ (ਆਈ ਏ. ਐੱਸ.) | ਵਧੀਕ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ, ਲੁਧਿਆਣਾ | ਏ. ਡੀ. ਸੀ. (ਡੀ), ਬਠਿੰਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਵਪਰੂਵਮੈਂਟ ਟਰੱਸਟ, ਬਠਿੰਡਾ |
15 | ਸੱਯਮ ਅਗਰਵਾਲ (ਆਈ ਏ. ਐੱਸ.) | ਏ. ਡੀ. ਸੀ. ਗੁਰਦਾਸਪੁਰ | ਏ. ਡੀ. ਸੀ. ਮਾਨਸਾ |
16 | ਇਸ਼ਾ (ਆਈ ਏ. ਐੱਸ.) | ਏ. ਡੀ. ਸੀ. ਮਾਨਸਾ | ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ (ਸ਼੍ਰੀ ਅਨਿਲ ਗਰਗ, ਪੀ. ਸੀ. ਐੱਸ., ਏ. ਸੀ. ਏ. ਬੀ. ਡੀ. ਏ. ਨੂੰ ਕਮਿÎਸ਼ਨਰ ਐੱਮ. ਸੀ., ਬਠਿੰਡਾ ਦੇ ਚਾਰਚ ਤੋਂ ਫਾਰਗ ਕਰਦੇ ਹੋਏ) |
17 | ਸੈਨਾਲੀ ਗਿਰੀ (ਆਈ ਏ. ਐੱਸ.) | ਏ. ਡੀ. ਸੀ. ਫਰੀਦਕੋਟ | ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ ਮੋਗਾ |
18 | ਜਗਵਿੰਦਰਜੀਤ ਸਿੰਘ ਗਰੇਵਾਲ (ਪੀ. ਸੀ. ਐੱਸ.) | ਡੀ. ਟੀ. ਓ. ਗੁਰਦਾਸਪੁਰ | ਏ. ਡੀ. ਸੀ., ਗੁਰਦਾਸਪੁਰ ਅਤੇ ਵਾਧੂ ਚਾਰਜ ਡੀ. ਟੀ. ਓ. ਗੁਰਦਾਸਪੁਰ |
19 | ਅਜੇ ਕੁਮਾਰ ਸੂਦ (ਪੀ. ਸੀ. ਐੱਸ.) | ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਵਪਰੂਵਮੈਂਟ ਟਰੱਸਟ ਲੁਧਿਆਣਾ | ਏ. ਡੀ. ਸੀ., ਲੁਧਿਆਣਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਤੇ ਵਾਧੂ ਚਾਰਜ ਚੇਅਰਮੈਨ, ਇੰਵਪਰੂਵਮੈਂਟ ਟਰੱਸਟ ਲੁਧਿਆਣਾ |
20 | ਰਾਕੇਸ਼ ਕੁਮਾਰ ਪੋਪਲੀ (ਪੀ. ਸੀ. ਐੱਸ.) | ਐੱਸ. ਡੀ. ਐੱਮ. ਬਾਬਾ ਬਕਾਲਾ | ਐੱਸ. ਡੀ. ਐੱਮ., ਬਾਬਾ ਬਕਾਲਾ ਅਤੇ ਵਾਧੂ ਚਾਰਜ ਈ. ਓ. ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ |
21 | ਹਰਸੁਰਿੰਦਰ ਪਾਲ ਸਿੰਘ ਪੀ. ਸੀ. ਐੱਸ. | ਏ. ਐੱਮ. ਡੀ. ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ (ਪ੍ਰਬੰਧ) ਪੰਜਾਬ ਮੰਡੀ ਬੋਰਡ | ਏ. ਐੱਮ. ਡੀ. ਵੇਅਰਹਾਊਸਿੰਗ ਕਾਰਪੋਰੇਸ਼ਨ (ਡਿਪਟੀ ਡਾਇਰੈਕਟਰ ਪ੍ਰਬੰਧ ਪੰਜਾਬ ਮੰਡੀ ਬੋਰਡ ਦੀ ਅਸਾਮੀ ਦੇ ਵਾਧੂ ਚਾਰਜ ਤੋਂ ਫਾਰਗ ਕਰਦੇ ਹੋਏ) |
22 | ਨਯਨ ਭੁੱਲਰ ਪੀ. ਸੀ. ਐੱਸ. | ਜੁਆਇੰਟ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਐੱਸ. ਏ. ਐੱਸ. ਨਗਰ | ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਐੱਸ. ਏ. ਐੱਸ. ਨਗਰ |