ਪੱਛਮੀ ਬੰਗਾਲ 'ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ

06/26/2020 8:43:55 PM

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕ ਿ੩੧ ਜੁਲਾਈ ਤੱਕ ਵਧਾਏ ਗਏ ਕੋਰੋਨਾ ਵਾਇਰਸ ਲਾਕਡਾਊਨ ਦੇ ਦੌਰਾਨ ਰਾਤ ੯ ਵਜੇ ਤੋਂ ੫ ਵਜੇ ਦੀ ਬਜਾਏ ੧੦ ਤੋਂ ਸਵੇਰੇ ੫ ਵਜੇ ਤੱਕ ਕਰਫਊਿ ਲਾਗੂ ਰਹੇਗਾ। ਬੈਨਰਜੀ ਨੇ ਇੱਥੇ ਪ੍ਰੈਸ ਕਾਨਫਰੰਸ @ਚ ਕਹਾ ਕ ਿਅਸੀਂ ਤੈਅ ਕੀਤਾ ਹੈ ਕ ਿ(ਇਕ ਜੁਲਾਈ ਤੋਂ) ਕਰਫਊਿ ਰਾਤ ੧੦ ਵਜੇ ਤੋਂ ੫ ਵਜੇ ਤੱਕ ਲਾਗੂ ਰਹੇਗਾ। ਅਸੀਂ ਚਾਹੁੰਦੇ ਹਾਂ ਕ ਿਸਾਰੇ ਸਾਵਧਾਨੀ ਕਦਮ ਚੁੱਕਦੇ ਹੋਏ ਇਕ ਜੁਲਾਈ ਤੋਂ ਮੈਟਰੋ ਸੇਵਾਵਾਂ ਸ਼ੁਰੂ ਕੀਤੀਆਂ ਜਾਣ। ਇਸ ਦੌਰਾਨ ਕੇਵਲ ਬੈਠ ਕੇ ਹੀ ਯਾਤਰਾ ਕੀਤੀ ਜਾਵੇ। ਉਨ੍ਹਾਂ ਨੇ ਕਹਾ ਕ ਿਕੋਲਕਾਤਾ ਮੈਟਰੋ ਰੇਲਵੇ ਇਹ ਸੁਨਸ਼ਿਚਤਿ ਕਰੇ ਕ ਿਯਾਤਰੀ ਕੇਵਲ ਬੈਠ ਕੇ ਯਾਤਰਾ ਕਰਨ ਤੇ ਕੋਈ ਯਾਤਰੀ ਖਡ਼੍ਹਾ ਨਾ ਹੋਵੇ ਤੇ ਨਾ ਹੀ ਟ੍ਰੇਨ @ਚ ਭੀਡ਼ ਹੋਵੇ। ਇਸ ਹਫਤੇ ਦੀ ਸ਼ੁਰੂਆਤ @ਚ ਬੈਨਰਜੀ ਨੇ ਮੌਜੂਦਾ ਲਾਕਡਾਊਨ ੩੧ ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ ਸੀ।


Gurdeep Singh

Content Editor

Related News