'UPSRTC.' 'ਚ 12ਵੀਂ ਪਾਸ ਨੌਜਵਾਨਾਂ ਲਈ ਸਰਕਾਰੀ ਬੱਸ ਕੰਡਕਟਰ ਦੀ ਨੌਕਰੀ, (ਵੀਡੀਓ)

06/30/2018 11:08:23 AM

ਨਵੀਂ ਦਿੱਲੀ— 12ਵੀਂ ਪਾਸ ਬੇਰੁਜ਼ਗਾਰ ਨੌਜਵਾਨਾਂ ਲਈ 'Uttar Pradesh State Road Transport Corporation 'ਚ Conductor ' ਦੀਆਂ ਨੌਕਰੀਆਂ ਨਿਕਲੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਇਸ ਅਹੁਦੇ ਦੀਆਂ ਕੁੱਲ 127 ਨੌਕਰੀਆਂ ਹਨ। ਇਸ ਨੌਕਰੀ ਨੂੰ ਅਰਜੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 12ਵੀਂ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ।ਇਸ ਨੌਕਰੀ ਲਈ ਅਰਜੀ ਲਗਾਉਣ ਦੀ ਫੀਸ ਜਨਰਲ ਵਰਗ ਲਈ 100 ਰੁਪਏ ਰੱਖੀ ਗਈ ਹੈ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਾਰੀਖ 14 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ''Uttar Pradesh State Road Transport Corporation'' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— http://www.lctsl.org/
ਕੁੱਲ ਅਹੁਦੇ— 127
ਵਿੱਦਿਅਕ ਯੋਗਤਾ- 12ਵੀਂ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਉਮਰ ਹੱਦ- 18 ਤੋਂ 40 ਸਾਲ
ਅਰਜ਼ੀ ਫੀਸ - ਜਨਰਲ ਵਰਗ ਲਈ ਫੀਸ 100 ਰੁਪਏ ਰੱਖੀ ਗਈ ਹੈ।
ਆਖਰੀ ਤਾਰੀਖ- 14 ਜੁਲਾਈ, 2018
ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'www.lctsl.org' ਦੀ ਸਾਈਟ ਤੋਂ ਲੈ ਸਕਦੇ ਹੋ।


Related News