ਪੀ.ਜੀ.ਆਈ.ਐੈੱਮ. ਈ.ਆਰ.'' ''ਚ ਨਿਕਲੀਆਂ ਨੌਕਰੀਆਂ, ਇਕ ਲੱਖ ਤੱਕ ਹੋਵੇਗੀ ਸੈਲਰੀ

Friday, Jul 27, 2018 - 01:04 PM (IST)

ਪੀ.ਜੀ.ਆਈ.ਐੈੱਮ. ਈ.ਆਰ.'' ''ਚ ਨਿਕਲੀਆਂ ਨੌਕਰੀਆਂ, ਇਕ ਲੱਖ ਤੱਕ  ਹੋਵੇਗੀ ਸੈਲਰੀ

ਚੰਡੀਗੜ੍ਹ— 'ਪੀ.ਜੀ.ਆਈ.ਐੈੱਮ. ਈ.ਆਰ.' (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ) 'ਚ 'ਅਸਿਸਟੈਂਟ ਪ੍ਰੋਫੈਸਰ ਐਂਡ ਸੀਨੀਅਰ ਰੈਜ਼ੀਡੈਂਟ' ਦੀਆਂ ਨੌਕਰੀਆਂ ਨਿਕਲੀਆਂ ਹਨ। ਉਮੀਦਵਾਰਾਂ ਦੀ ਇਸ ਨੌਕਰੀ ਲਈ ਵਿੱਦਿਅਕ ਯੋਗਤਾ ਐੈੱਮ.ਬੀ.ਬੀ.ਐੈੱਸ. ਡਿਗਰੀ/ਪੋਸਟ ਗ੍ਰੈਜੂਏਸ਼ਨ ਡਿਗਰੀ/ ਡਿਪਲੋਮਾ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ 1 ਤੋਂ 3 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਅਰਜ਼ੀ ਭੇਜਣ ਦੀ ਆਖਰੀ ਤਾਰੀਖ 2 ਅਗਸਤ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ''ਪੀ.ਜੀ.ਆਈ.ਐੈੱਮ. ਈ.ਆਰ.' ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹੋ। 
ਵੈੱਬਸਾਈਟ—  http://pgimer.edu.in/PGIMER_PORTAL/PGIMERPORTAL/home.jsp
ਕੁੱਲ ਅਹੁਦੇ—22
ਵਿੱਦਿਅਕ ਯੋਗਤਾ— ਐੈੱਮ.ਬੀ.ਬੀ.ਐੈੱਸ. ਡਿਗਰੀ/ਪੋਸਟ ਗ੍ਰੈਜੂਏਸ਼ਨ ਡਿਗਰੀ/ ਡਿਪਲੋਮਾ ਜਾਂ ਇਸ ਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ+ 1 ਤੋਂ 3 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਅਹੁਦੇ ਦਾ ਵੇਰਵਾ— ਅਸਿਸਟੈਂਟ ਪ੍ਰੋਫੈਸਰ, ਸੀਨੀਅਰ ਰੈਜ਼ੀਡੈਂਟ
ਆਖਰੀ ਤਾਰੀਖ— 2 ਅਗਸਤ, 2018
ਇੰਟਰਵਿਊ ਸਮਾਂ— ਸਵੇਰੇ 11 ਵਜੇ ਤੋਂ ਹੋਵੇਗੀ।
ਪੇਅ ਗਰੇਡ...
ਪੋਸਟ 11,00,000/- ਰੁਪਏ 
ਪੋਸਟ 260,000/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਮਰ ਹੱਦ— 50 ਸਾਲ (ਪੋਸਟ-1)/ 37 (ਪੋਸਟ-2) ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਸੰਬੰਧੀ ਹੋਰ ਜਾਣਕਾਰੀ ਤੁਸੀਂ ਦਿੱਤੀ ਨੋਟੀਫਿਕੇਸ਼ਨ ਰਾਹੀਂ ਲੈ ਸਕਦੇ ਹੋ।
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਨੂੰ ਇਸ ਸਰਕਾਰੀ ਨੌਕਰੀ ਲਈ ਆਫਲਾਈਨ ਅਰਜ਼ੀ ਭੇਜਣੀ ਹੋਵੇਗੀ। ਦਸਤਾਵੇਜ ਅਤੇ ਐਪਲੀਕੇਸ਼ਨ ਫਾਰਮ ਭੇਜਣ ਦਾ ਪਤਾ ਜਾਣਨ ਲਈ ਪ੍ਰਕਾਸ਼ਿਤ ਨੋਟੀਫਿਕੇਸ਼ਨ ਦੇਖੋ।

ਨੋਟੀਫਿਕੇਸ਼ਨ —  http://pgimer.edu.in/PGIMER_PORTAL/PGIMERPORTAL/Vacancies/JSP/ViewAll.jsp?record=3259


Related News