ਲਾਈਵ ਕਵਰੇਜ਼ ਦੌਰਾਨ ਖੂਬਸੂਰਤ ਰਿਪੋਰਟਰ ਦੀ ਮੌਤ, ਹੈਰਾਨ ਕਰ ਦੇਵੇਗਾ ਵੀਡੀਓ

06/28/2017 2:10:03 PM

ਇਸਲਾਮਾਬਾਦ—ਕਹਿੰਦੇ ਹਨ ਕਿ ਮੌਤ ਕਿਸ ਨੂੰ ਕਦੋ ਅਤੇ ਕਿੱਥੇ ਆ ਜਾਵੇ ਕੁਝ ਪਤਾ ਨਹੀਂ। ਇਸ ਤਰ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਵੀਡੀਓ 'ਚ ਇਕ ਪਾਕਿਸਤਾਨ ਦੇ ਚੈਨਲ ਦੀ ਖੂਬਸੂਰਤ ਰਿਪੋਰਟਰ ਲਾਈਵ ਕਵਰੇਜ਼ ਕਰ ਰਹੀ ਹੈ।

PunjabKesari
ਅਚਾਨਕ ਗੱਲ ਕਰਦੇ-ਕਰਦੇ ਰਿਪੋਰਟਰ ਕੈਮਰਾ ਕਰੇਨ ਤੋਂ ਹੇਠਾਂ ਭੀੜ 'ਚ ਡਿੱਗ ਜਾਂਦੀ ਹੈ। ਰਿਪੋਰਟ ਦਾ ਇਸ ਤਰ੍ਹਾਂ ਡਿੱਗਣਾ ਉਸ ਦੀ ਟੀਮ ਅਤੇ ਲੋਕਾਂ ਨੂੰ ਦੁਵਿਧਾ 'ਚ ਪਾ ਦਿੰਦਾ ਹੈ ਕਿ ਆਖਿਰ ਹੋਇਆ ਕਿ ਅਤੇ ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਸਕਣ, ਉਸ ਦੀ ਮੌਤ ਹੋ ਜਾਂਦੀ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।


Related News