ਨਰਸਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

12/26/2019 10:42:17 AM

ਨਵੀਂ ਦਿੱਲੀ—ਬਿਹਾਰ ਸਟੇਟ ਹੈਲਥ ਸੁਸਾਇਟੀ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-1,200

ਆਖਰੀ ਤਾਰੀਕ- 10 ਜਨਵਰੀ, 2020

ਅਹੁਦਿਆਂ ਦਾ ਵੇਰਵਾ- ਕਮਿਊੁਨਿਟੀ ਹੈਲਥ ਅਫਸਰ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਨਰਸਿੰਗ 'ਚ ਬੀ.ਐੱਸ.ਸੀ (B.Sc) ਅਤੇ ਜੀ.ਐੱਨ.ਐੱਮ (GNM) ਪਾਸ ਕੀਤੀ ਹੋਵੇ।

ਉਮਰ ਸੀਮਾ- 21 ਤੋਂ 42 ਸਾਲ ਤੱਕ

ਅਪਲਾਈ ਫੀਸ-
ਸਾਧਾਰਨ ਅਤੇ ਓ.ਬੀ.ਸੀ ਲਈ 500 ਰੁਪਏ
ਐੱਸ.ਸੀ/ਐੱਸ.ਟੀ ਅਤੇ ਮਹਿਲਾ ਉਮੀਦਵਾਰਾਂ ਲਈ 250 ਰੁਪਏ

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਸ਼ਾਰਟ ਲਿਸਟਿੰਗ ਅਤੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://statehealthsocietybihar.org/ ਪੜ੍ਹੋ।


Iqbalkaur

Content Editor

Related News