ਪਰਮਬੀਰ ਸਿੰਘ ਬਣੇ ਮੁੰਬਈ ਦੇ ਨਵੇਂ ਪੁਲਸ ਕਮਿਸ਼ਨਰ

Saturday, Feb 29, 2020 - 02:03 PM (IST)

ਪਰਮਬੀਰ ਸਿੰਘ ਬਣੇ ਮੁੰਬਈ ਦੇ ਨਵੇਂ ਪੁਲਸ ਕਮਿਸ਼ਨਰ

ਮੁੰਬਈ—ਮਹਾਰਾਸ਼ਟਰ ਸਰਕਾਰ ਨੇ ਅੱਜ ਭਾਵ ਸ਼ਨੀਵਾਰ ਨੂੰ ਪਰਮਬੀਰ ਸਿੰਘ ਨੂੰ ਮੁੰਬਈ ਪੁਲਸ ਦੇ ਨਵੇਂ ਕਮਿਸ਼ਨਰ ਦੇ ਤੌਰ 'ਤੇ ਚੁਣ ਲਿਆ ਹੈ। ਨਵੇਂ ਪੁਲਸ ਕਮਿਸ਼ਨਰ ਬਣੇ ਪਰਮਬੀਰ ਸਿੰਘ ਮੌਜੂਦਾ ਕਮਿਸ਼ਨਰ ਸੰਜੈ ਬਰਵੇ ਦੀ ਥਾਂ ਲੈਣਗੇ। ਸੰਜੈ ਬਰਵੇ ਅੱਜ ਇਸ ਅਹੁਦੇ ਤੋਂ ਰਿਟਾਇਰਡ ਹੋ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਮੁੰਬਈ ਨੇ ਪੁਲਸ ਦੇ ਕਮਿਸ਼ਨਰ ਬਣਨ ਤੋਂ ਪਹਿਲਾਂ ਪਰਮਬੀਰ ਸਿੰਘ ਭ੍ਰਿਸ਼ਟਾਚਾਰ ਰੋਧੀ ਬਿਊਰੋ (ਏ.ਸੀ.ਬੀ) ਦੇ ਡੀ.ਜੀ. ਦੇ ਅਹੁਦੇ 'ਤੇ ਨਿਯੁਕਤ ਸੀ। ਉਹ ਏ.ਟੀ.ਐੱਸ 'ਚ ਡਿਪਟੀ ਆਈ.ਜੀ. ਦੇ ਅਹੁਦੇ 'ਤੇ ਵੀ ਕੰਮ ਕਰ ਚੁੱਕੇ ਹਨ।


author

Iqbalkaur

Content Editor

Related News