ਅਮਰੀਕਾ ਦੇ ਪਿੱਛੇ ਹੱਟਣ ਨਾਲ ਪੈਰਿਸ ਸਮਝੌਤੇ ਨੂੰ ਲੈ ਕੇ ਸਾਡੀ ਵਚਨਬੱਧਤਾ ਪ੍ਰਭਾਵਿਤ ਨਹੀਂ ਹੋਵੇਗੀ : ਈ. ਯੂ.

Friday, Jun 09, 2017 - 11:25 PM (IST)

ਅਮਰੀਕਾ ਦੇ ਪਿੱਛੇ ਹੱਟਣ ਨਾਲ ਪੈਰਿਸ ਸਮਝੌਤੇ ਨੂੰ ਲੈ ਕੇ ਸਾਡੀ ਵਚਨਬੱਧਤਾ ਪ੍ਰਭਾਵਿਤ ਨਹੀਂ ਹੋਵੇਗੀ : ਈ. ਯੂ.

ਨਵੀਂ ਦਿੱਲੀ — ਯੂਰਪੀ ਸੰਘ ਨੇ ਸੀਨੀਅਰ ਹਾਈ ਕਮਿਸ਼ਨਰ ਨੇ ਪੈਰਿਸ ਜਲਵਾਯੂ ਸਮਝੌਤੇ ਨੂੰ ਲੈ ਕੇ ਭਾਰਤ ਦੀ ਵਚਨਬੱਧਤਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਸੰਧੀ ਨਾਲ ਅਮਰੀਕਾ ਦਾ ਪਿੱਛੇ ਹੱਟਣਾ 'ਨਕਾਰਾਤਮਕ' ਚੀਜ਼ਾ ਹੈ, ਪਰ ਇਸ ਨਾਲ ਇਸ ਕਰਾਰ ਨੂੰ ਲੈ ਤੇ ਯੂਰਪੀ ਸੰਘ ਦੀ ਵਚਨਬੱਧਤਾ 'ਤੇ ਕੋਈ ਅਸਰ ਹੋਵੇਗਾ। ਭਾਰਤ 'ਚ ਈ. ਯੂ. ਦੇ ਰਾਜਦੂਤ ਟਾਮਸ ਕੋਜਲੋਵਸਕੀ ਨੇ ਕਿਹਾ, ''ਜਲਵਾਯੂ ਪਰਿਵਰਤਨ ਗਲੋਬਲ ਚੁਣੌਤੀ ਹੈ। ਅਸੀਂ ਯੂਰਪੀ ਸੰਘ ਪਿਛਲੇ ਅਮਰੀਕੀ ਪ੍ਰਸ਼ਾਸਨ, ਚੀਨ, ਭਾਰਤ ਅਤੇ ਕਈ ਹੋਰਨਾਂ ਦੇਸ਼ਾਂ ਨੇ ਪੈਰਿਸ ਸਮਝੌਤੇ 'ਤੇ ਹਸਤਾਖਰ ਕੀਤੇ ਸਨ।'' ਸਾਲ 2015 ਦੇ ਜਲਵਾਯੂ ਕਰਾਰ ਤੋਂ ਪਿੱਛੇ ਹੱਟਣ ਦੇ ਅਮਰੀਕਾ ਦੇ ਫੈਸਲੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ, ''ਸਮਝੌਤੇ ਤੋਂ ਪਿੱਛੇ ਹੱਟਣ ਦਾ ਅਮਰੀਕਾ ਦਾ ਫੈਸਲਾ ਨਕਰਾਤਾਮਕ ਸੀ।'' ਇਕ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਪਰ ਉਸ ਦਾ ਪੈਰਿਸ ਸਮਝੌਤੇ ਨੂੰ ਪੂਰਾ ਕਰਨ ਨੂੰ ਲੈ ਕੇ ਸਾਡੀ ਵਚਨਬੱਧਤਾ 'ਤੇ ਕੋਈ ਫਰਕ ਨਹੀਂ ਪਵੇਗਾ। ਅਸੀਂ ਵਿਹਾਰਕ ਰੂਪ ਨਾਲ ਦੁਨੀਆ ਦੇ ਸਾਰੇ ਦੇਸ਼ਾਂ ਨੇ ਇੱਕਠੇ ਮਿਲ ਕੇ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਅਮਰੀਕਾ ਦਾ ਪਿੱਛੇ ਹੱਟਣਾ ਸਕਰਾਤਾਮਕ ਚੀਜ਼ ਨਹੀਂ ਹੈ।'' ਕੋਜਲੋਵਸਕੀ ਨੇ ਕਿਹਾ, ''ਪਰ ਅਸੀਂ ਇਸ ਗੱਲ ਤੋਂ ਨਾ ਖੁਸ਼ ਹਾਂ ਕਿ ਭਾਰਤ ਨੇ ਪੈਰਿਸ ਸਮਝੌਤੇ ਨੂੰ ਲੈ ਕੇ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਹੈ।


Related News