ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

Tuesday, Jul 30, 2019 - 10:54 AM (IST)

ਨਵੀਂ ਦਿੱਲੀ—ਰਾਸ਼ਟਰੀ ਸਿਹਤ ਮਿਸ਼ਨ ਹਰਿਆਣਾ (NHM Haryana) ਨੇ ਮਿਡ ਲੈਵਲ ਹੈਲਥ ਪ੍ਰੋਵਾਈਡਰਸ ਕਮ-ਕਮਿਊਨਿਟੀ ਹੈਲਥ ਅਫਸਰ (MLHPs-cum-CHOs) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 328

ਆਖਰੀ ਤਾਰੀਕ- 15 ਅਗਸਤ 2019

ਉਮਰ ਸੀਮਾ- 18 ਤੋਂ 42 ਸਾਲ ਤੱਕ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ. ਏ. ਐੱਮ. ਐੱਸ (ਬੈਚਲਰ ਡਿਗਰੀ ਆਫ ਆਯੂਰਵੈਦਿਕ ਮੈਡੀਸਿਨ ਅਤੇ ਸਰਜਰੀ) ਡਿਗਰੀ ਜਾਂ ਡਿਪਲੋਮਾ ਪਾਸ ਕੀਤਾ ਹੋਵੇ।

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ  http://nrhmharyana.gov.in/ ਪੜ੍ਹੋ।


Iqbalkaur

Content Editor

Related News