ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ
Tuesday, Apr 09, 2019 - 10:13 AM (IST)

ਨਵੀਂ ਦਿੱਲੀ- ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ ਨੇ ਇੰਜੀਨੀਅਰਿੰਗ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 1,161
ਆਖਰੀ ਤਾਰੀਕ- 23 ਅਪ੍ਰੈਲ 2019
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਕਾਰਜਕਾਰੀ ਇੰਜੀਨੀਅਰਿੰਗ, ਅਸਿਸਟੈਂਟ ਇੰਜੀਨੀਅਰਿੰਗ ਅਤੇ ਕਈ ਹੋਰ ਅਹੁਦੇ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇਲੈਕਟ੍ਰੀਕਲ 'ਚ ਬੀ.ਟੈੱਕ (B.tech) ਪਾਸ ਕੀਤੀ ਹੋਵੇ।
ਉਮਰ ਸੀਮਾ- 19 ਤੋਂ 38 ਸਾਲ ਤੱਕ
ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ ਲਈ 374 ਰੁਪਏ
ਐੱਸ. ਸੀ/ ਐੱਸ. ਟੀ ਉਮੀਦਵਾਰਾਂ ਲਈ 274 ਰੁਪਏ
ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.mpsc.gov.in/1035/Home ਪੜ੍ਹੋ।