ਲੜਾਕੂ ਜਹਾਜ਼ ‘ਤੇਜਸ’ ਬਣਾਉਣ ਵਾਲੇ ਵਿਗਿਆਨੀ ਮਾਨਸ ਵਰਮਾ ਨਹੀਂ ਰਹੇ
Wednesday, May 05, 2021 - 02:55 AM (IST)
ਪਟਨਾ - ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਵਿਗਿਆਨੀ ਡਾ. ਮਾਨਸ ਬਿਹਾਰੀ ਵਰਮਾ ਦਾ ਬਿਹਾਰ ਦੇ ਦਰਭੰਗਾ ਸ਼ਹਿਰ ਸਥਿਤ ਉਨ੍ਹਾਂ ਦੇ ਘਰ ਵਿਖੇ ਮੰਗਲਵਾਰ ਦਿਹਾਂਤ ਹੋ ਗਿਆ। ਵਰਮਾ ਦੇ ਭਾਣਜੇ ਅਤੇ ਸੀਨੀਅਰ
ਇਹ ਵੀ ਪੜ੍ਹੋ- ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ
ਦਰਭੰਗਾ ਜ਼ਿਲੇ ਦੇ ਘਣਸ਼ਿਆਮਪੁਰ ਬਲਾਕ ਦੇ ਬਾਉਰ ਪਿੰਡ ਵਿੱਚ ਜੰਮੇ ਮਾਨਸ ਵਰਮਾ ਸਾਲ 2005 ਵਿਚ ਡੀ. ਆਰ. ਡੀ. ਓ. ਤੋਂ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ ਜੱਦੀ ਜ਼ਿਲੇ ਵਿਚ ਰਹਿ ਰਹੇ ਸਨ। ਰਾਜਪਾਲ ਫਾਗੂ ਚੌਹਾਨ ਨੇ ਵਰਮਾ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ- ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ADJ ਦੇ ਫੇਫੜਿਆਂ 'ਚ ਹੋਇਆ ਇੰਫੈਕਸ਼ਨ, ਹਸਪਤਾਲ 'ਚ ਤੋੜਿਆ ਦਮ
ਦੇਸ਼ ਦੇ ਪਹਿਲੇ ਸੁਪਰਸੋਨਿਕ ਲੜਾਕੂ ਜਹਾਜ਼ ‘ਤੇਜਸ’ ਦੇ ਉਸਾਰੀ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਉਹ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਸਾਥੀ ਵੀ ਰਹੇ ਸਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।