4 IAS ਤੇ 13 HCS ਅਧਿਕਾਰੀਆਂ ਦੇ ਤਬਾਦਲੇ! ਹਰਿਆਣਾ ਪ੍ਰਸ਼ਾਸਨ ''ਚ ਵੱਡਾ ਫੇਰਬਦਲ, ਦੇਖੋ ਲਿਸਟ
Friday, Apr 10, 2026 - 03:01 PM (IST)
ਵੈੱਬ ਸੈਕਸ਼ਨ : ਹਰਿਆਣਾ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕਰਦੇ ਹੋਏ 17 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸੂਚੀ ਅਨੁਸਾਰ, ਇਨ੍ਹਾਂ ਤਬਾਦਲਿਆਂ 'ਚ ਚਾਰ ਆਈ.ਏ.ਐੱਸ. (IAS) ਤੇ 13 ਐੱਚ.ਸੀ.ਐੱਸ. (HCS) ਅਧਿਕਾਰੀ ਸ਼ਾਮਲ ਹਨ। ਇਸ ਪ੍ਰਸ਼ਾਸਨਿਕ ਰੇਸ਼ਫਲ (Reshuffle) ਰਾਹੀਂ ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸਰਕਾਰ ਨੇ ਇਨ੍ਹਾਂ ਤਬਾਦਲਿਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਖੋ ਪੂਰੀ ਲਿਸਟ...


