ਭੂੰਡ ਆਸ਼ਕ ਦੇ ਕੁਟਾਪੇ ਦਾ ਲਾਈਵ ਵੀਡਿਓ

10/07/2015 8:01:44 PM

ਮੇਰਠ- ਮੇਰਠ ਦੇ ਥਾਣਾ ਸਿਵਲ ਲਾਈਨ ''ਚ ਇਕ ਡਿਗਰੀ ਕਾਲਜ ਦੇ ਬਾਹਰ ਛੇੜਖਾਨੀ ਦੇ ਦੋਸ਼ ''ਚ ਵਿਦਿਆਰਥਣ ਨੇ ਭੂੰਡ ਆਸ਼ਕ ਦੇ ਚਪੇੜਾਂ ਜੜ੍ਹ ਦਿੱਤੀਆਂ। ਬਾਅਦ ''ਚ ਭੂੰਡ ਆਸ਼ਕ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਉਥੇ ਕਾਫੀ ਭੀੜ ਇਕੱਠੀ ਹੋ ਗਈ। 
ਉਥੇ ਮੌਜੂਦ ਲੋਕਾਂ ਵਲੋਂ ਇਹ ਸਾਰੀ ਘਟਨਾ ਆਪਣੇ ਕੈਮਰੇ ''ਚ ਕੈਦ ਕਰ ਲਈ ਗਈ ਅਤੇ ਇੰਟਰਨੈੱਟ ''ਤੇ ਵਾਇਰਲ ਕਰ ਦਿੱਤੀ ਗਈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News