ਅੰਨਾ ਤੋਂ ਬਾਅਦ ਕੇਜਰੀਵਾਲ ਵੀ ਉਤਰੇ ਸਾਬਕਾ ਫੌਜੀਆਂ ਦੇ ਸਮਰਥਨ ''ਚ ਕਿਹਾ...

07/26/2015 6:43:32 PM


ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਫੌਜੀਆਂ ਲਈ ''ਵਨ ਰੈਂਕ ਵਨ ਪੈਨਸ਼ਨ'' ਯੋਜਨਾ ਜਲਦ ਲਾਗੂ ਕਰੇ।
ਕੇਜਰੀਵਾਲ ਨੇ ਟਵੀਟ ਕਰ ਕੇ 1999 ਦੇ ਕਾਰਗਿਲ ਯੁੱਧ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਫੌਜੀਆਂ ਦਾ ਇਕ ਸਮੂਹ ''ਵਨ ਰੈਂਕ ਵਨ ਪੈਨਸ਼ਨ'' ਯੋਜਨਾ ਲਾਗੂ ਕਰਨ ਦੀ ਮੰਗ ਕਰਦੇ ਹੋਏ 15 ਜੂਨ ਤੋਂ ਇੱਥੇ ਭੁੱਖ-ਹੜਤਾਲ ''ਤੇ ਹਨ।


Tanu

News Editor

Related News