ਰੇਲਵੇ ''ਚ ਨਿਕਲੀ ਜੇਈ ਦੀ ਭਰਤੀ, ਰੇਲਵੇ ਭਰਤੀ ਬੋਰਡ ਨੇ Short Notice ਕੀਤਾ ਜਾਰੀ
Tuesday, Sep 30, 2025 - 03:49 PM (IST)

ਨੈਸ਼ਨਲ ਡੈਸਕ- ਰੇਲਵੇ ਭਰਤੀ ਬੋਰਡ (RRB) ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਾ
ਜੂਨੀਅਰ ਇੰਜੀਨੀਅਰ (ਜੇਈ), ਡੀਐਮਐਸ, ਸੀਐਮਏ
ਕੁੱਲ ਪੋਸਟਾਂ
2570
ਆਖ਼ਰੀ ਤਾਰੀਖ਼
ਉਮੀਦਵਾਰ 30 ਨਵੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
JE: ਸੰਬੰਧਿਤ ਇੰਜੀਨੀਅਰਿੰਗ ਅਨੁਸ਼ਾਸਨ ਵਿੱਚ ਡਿਪਲੋਮਾ ਜਾਂ ਡਿਗਰੀ
DMS: ਇੰਜੀਨੀਅਰਿੰਗ ਵਿੱਚ ਡਿਪਲੋਮਾ/ਡਿਗਰੀ
CMA: ਰਸਾਇਣ ਵਿਗਿਆਨ/ਭੌਤਿਕ ਵਿਗਿਆਨ ਜਾਂ ਇਸਦੇ ਬਰਾਬਰ ਦੇ ਨਾਲ B.Sc.।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।