ਇਸਰੋ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ ''ਚ ਹੋਵੇਗੀ ਤਨਖਾਹ
Tuesday, Nov 26, 2019 - 10:26 AM (IST)

ਨਵੀਂ ਦਿੱਲੀ—ਭਾਰਤੀ ਪੁਲਾੜ ਖੋਜ ਸੰਗਠਨ ਨੇ ਸਤੀਸ਼ ਧਵਨ SHAR (SDSC SHAR) ਪੁਲਾੜ ਕੇਂਦਰ ਸ਼੍ਰੀਹਰਿਕੋਟਾ, ਅਰੁਣਾਚਲ ਪ੍ਰਦੇਸ਼ ਤੋਂ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 45
ਆਖਰੀ ਤਾਰੀਕ- 13 ਦਸੰਬਰ, 2019
ਅਹੁਦਿਆਂ ਦਾ ਵੇਰਵਾ- ਤਕਨੀਸ਼ੀਅਨ ਅਸਿਸਟੈਂਟ, ਸਾਇੰਸਿਫਿਕ ਅਸਿਸਟੈਂਟ, ਲਾਇਬ੍ਰੇਰੀ, ਅਸਿਸਟੈਂਟ 'ਏ' ਆਦਿ
ਤਨਖਾਹ- 44,900 ਤੋਂ ਲੈ ਕੇ 1,42,400 ਰੁਪਏ ਪ੍ਰਤੀ ਮਹੀਨਾ
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਡਿਪਲੋਮਾ ਪਾਸ ਕੀਤਾ ਹੋਵੇ।
ਅਪਲਾਈ ਫੀਸ- 100 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.isro.gov.in/ ਪੜ੍ਹੋ।