ਵਿਆਹ ''ਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਵਾਲਿਆਂ ਦੀ ਬੀਫ ਦੀ ਮੰਗ ਤੋਂ ਕੀਤੀ ਨਾ, ਵਿਆਹ ਰੱਦ
Saturday, Jun 17, 2017 - 04:24 AM (IST)

ਰਾਮਪੁਰ — ਰਾਮਪੁਰ 'ਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਨਿਕਾਹ 'ਚ ਬੀਫ ਪਰੋਸਣ ਦੀ ਮੁੰਡੇ ਵਾਲਿਆਂ ਦੇ ਪਰਿਵਾਰ ਦੀ ਮੰਗ ਤੋਂ ਇਨਕਾਰ ਕਰਦੇ ਹੋਏ ਵਿਆਹ ਰੱਦ ਕਰ ਦਿੱਤਾ। ਮੁੰਡੇ ਵਾਲਿਆਂ ਨੇ ਸ਼ਰਤ ਰੱਖੀ ਸੀ ਕਿ ਜਾਂ ਤਾਂ ਸਾਡੇ ਮਹਿਮਾਨਾਂ ਦਾ ਸਵਾਗਤ ਬੀਫ ਨਾਲ ਕਰੋਂ ਜਾਂ ਵਿਆਹ ਰੱਦ ਹੋਣ ਲਈ ਤਿਆਰ ਰਹੋਂ। ਕੁੜੀ ਵਾਲਿਆਂ ਨੇ ਦੂਜੀ ਸ਼ਰਤ ਮੰਨ ਲਈ। ਉਨ੍ਹਾਂ ਨੇ ਮੁੰਡੇ ਵਾਲਿਆਂ ਨੂੰ ਕਾਰ ਦੇਣ ਤੋਂ ਇਨਕਾਰ ਕਰ ਦਿੱਤਾ। ਘਟਨਾ ਦਰਿਆਗੜ੍ਹ ਪਿੰਡ ਦੀ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਮਾਤਾ-ਪਿਤਾ ਅਤੇ ਕੁਝ ਹੋਰਨਾਂ ਲੋਕਾਂ ਖਿਲਾਫ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਾਈ
Related News
Punjab: 28 ਲੱਖ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਕੁੜੀ ਨੇ ਚਾੜ 'ਤਾ ਚੰਨ, ਮੁੰਡੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਰੋਲ੍ਹ ਦਿੱ
