ਆਈ.ਆਈ.ਟੀ.ਮਦਰਾਸ 'ਚ ਨੌਕਰੀ ਕਰਨ ਦਾ ਸੁਨਹਿਰਾ ਮੌਕਾ
Wednesday, May 09, 2018 - 03:13 PM (IST)

ਚੇਨਈ— ਆਈ.ਆਈ.ਟੀ.. ਮਦਰਾਸ ਜੂਨੀਅਰ ਇੰਜੀਨੀਅਰ ਦੇ ਅਹੁਦੇ ਦੀ ਜਗ੍ਹਾ ਖਾਲੀ ਹੈ। ਜੇਕਰ ਉਮੀਦਵਾਰ ਨੌਕਰੀ ਕਰਨ 'ਚ ਦਿਲਚਸਪੀ ਰੱਖਦੇ ਹਨ ਤਾਂ ਅਰਜ਼ੀਆਂ ਭੇਜ ਸਕਦੇ ਹਨ। ਇਨ੍ਹਾਂ ਅਰਜ਼ੀਆਂ ਦੇ ਫਾਰਮ ਭਰਨ 'ਚ ਕੋਈ ਫੀਸ ਨਹੀਂ ਲੱਗੇਗੀ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਨੇ 25 ਅਸਾਮੀਆਂ ਲਈ ਸੂਚੀ ਜਾਰੀ ਕੀਤੀ ਹੈ।
ਵੈਬਸਾਈਟ- www.iitm.ac.in
ਕੁੱਲ ਅਹੁਦੇ- 25
ਅਹੁਦਿਆਂ ਦਾ ਵੇਰਵਾ- ਚੀਫ ਮੈਡੀਕਲ ਅਫ਼ਸਰ, ਜੂਨੀਅਰ ਇੰਜੀਨੀਅਰ, ਜੂਨੀਅਰ ਟੈਕਨੀਸ਼ੀਅਨ ਆਦਿ।
ਵਿੱਦਿਅਕ ਯੋਗਤਾ- ਅਹੁਦੇ ਅਨੁਸਾਰ
ਆਖਰੀ ਤਾਰੀਖ- 19 ਮਈ, 2018
ਉਮਰ ਹੱਦ- ਵੱਧ ਤੋਂ ਵੱਧ 27/32/45/50 ਸਾਲ (ਅਹੁਦੇ ਅਨੁਸਾਰ)
ਅਰਜ਼ੀ ਪ੍ਰਕਿਰਿਆ- ਆਨਲਾਈਨ
ਅਰਜ਼ੀ ਫੀਸ- ਐੈੱਸ.ਸੀ./ਐੈੱਸ.ਟੀ./ਪੀ.ਡਬਲਯੂ- ਮੁਫਤ
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਇੰਟਰਵਿਊ/ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਸੰਬੰਧਿਤ ਵੈਬਸਾਈਟ 'ਤੇ ਜਾ ਕੇ ਦਿੱਤੀ ਜਾਣਕਾਰੀ ਨੂੰ ਡਾਊਨਲੋਡ ਕਰਕੇ ਭਰਨ। ਸਾਰੀਆਂ ਅਰਜ਼ੀਆਂ ਆਨਲਾਈਨ ਹੀ ਸਵੀਕਾਰ ਕੀਤੀਆਂ ਜਾਣਗੀਆਂ।