ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

02/22/2020 10:50:37 AM

ਨਵੀਂ ਦਿੱਲੀ—ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 1,137

ਆਖਰੀ ਤਾਰੀਕ- 24 ਮਾਰਚ, 2020

ਅਹੁਦਿਆਂ ਦਾ ਵੇਰਵਾ- ਨਾਇਬ ਤਹਿਸੀਲਦਾਰ, ਚੋਣ ਕਾਨੂੰਗੋ, ਵਰਕ ਸੁਪਰਵਾਇਜ਼ਰ, ਪਲੰਬਰ, ਸੁਪਰਵਾਇਜ਼ਰ ਆਦਿ ਕਈ ਹੋਰ ਅਹੁਦੇ।

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, ਬੀ.ਏ, ਬੀ.ਕਾਮ ਆਦਿ ਡਿਗਰੀ ਪਾਸ ਕੀਤੀ ਹੋਵੇ।  

ਉਮਰ ਸੀਮਾ- 17 ਤੋਂ 42 ਸਾਲ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.hssc.gov.in/ ਪੜ੍ਹੋ।


Iqbalkaur

Content Editor

Related News